Home Desh ਸ਼ੰਭੂ ਬਾਰਡਰ ‘ਤੇ ਹੋਇਆ ਜ਼ਬਰਦਸਤ ਟਕਰਾਅ

ਸ਼ੰਭੂ ਬਾਰਡਰ ‘ਤੇ ਹੋਇਆ ਜ਼ਬਰਦਸਤ ਟਕਰਾਅ

156
0

ਕਿਸਾਨਾਂ ਦੇ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਪੰਜਾਬ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਸੀਲ ਕੀਤੀਆਂ ਗਈਆਂ ਹਨ। ਇਸ ਨੂੰ ਲੈ ਕੇ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਤੇ ਹਰਿਆਣਾ ਪੁਲਿਸ ਵਿਚਾਲੇ ਜ਼ਬਰਦਸਤ ਟਕਰਾਅ ਹੋਇਆ ਹੈ। ਇਸ ਮੌਕੇ ਕਿਸਾਨਾਂ ਨੂੰ ਖਦੇੜਨ ਲਈ ਪੁਲਿਸ ਵੱਲੋਂ ਅੱਥਰੂ ਗੈਂਸ ਦੇ ਗੋਲ਼ੇ ਦਾਗੇ ਗਏ ਹਨ।

Previous articleਭੁੰਨੇ ਹੋਏ ਛੋਲਿਆਂ ਦੇ ਚਮਤਕਾਰੀ ਫਾਇਦੇ
Next articleਕਿਸਾਨਾਂ ਦੇ ਮਾਰਚ ਕਾਰਨ ਚੰਡੀਗੜ੍ਹ-ਦਿੱਲੀ ਫਲਾਈਟ ਦੀਆਂ ਟਿਕਟਾਂ ‘ਚ ਹੋਇਆ ਭਾਰੀ ਵਾਧਾ

LEAVE A REPLY

Please enter your comment!
Please enter your name here