ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਆਪਣੇ ਐਕਸ ਹੈਂਡਲ ਰਾਹੀਂ ਰਾਜਨੀਤੀ ਵਿੱਚ ਆਉਣ ਦਾ ਅਧਿਕਾਰਤ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਫੈਸਲੇ ਨੂੰ ਅਚਾਨਕ ਲਿਆ ਫੈਸਲਾ ਦੱਸਦੇ ਹੋਏ ਲਿਖਿਆ ਹੈ, “ਅਚਾਨਕ ਫੈਸਲਾ… ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਪੀਥਾਪੁਰਮ ਤੋਂ ਚੋਣ ਲੜ ਰਿਹਾ ਹਾਂ।” ਦੱਸ ਦੇਈਏ ਕਿ ਪਵਨ ਕਲਿਆਣ ਵੀ ਇਸ ਸੀਟ ਤੋਂ ਚੋਣ ਲੜਨ ਜਾ ਰਹੇ ਹਨ।