Home Crime Fazilka : ਪਿੰਡ ਚੱਕ ਬਜੀਦਾ ਟਾਹਲੀਵਾਲਾ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਚਾਚੇ-ਭਤੀਜੇ...

Fazilka : ਪਿੰਡ ਚੱਕ ਬਜੀਦਾ ਟਾਹਲੀਵਾਲਾ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਚਾਚੇ-ਭਤੀਜੇ ਦੀ ਮੌਤ

192
0

ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਨੇੜਲੇ ਪਿੰਡ ਚੱਕ ਬਜੀਦਾ ਵਿਖੇ ਅਸਮਾਨੀ ਬਿਜਲੀ ਡਿਗਣ ਕਰ ਕੇ ਚਾਚੇ- ਭਤੀਜੇ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ (35) ਪੁੱਤਰ ਬਿਸ਼ਨ ਸਿੰਘ ਜੋ ਕਿ ਫ਼ੌਜੀ ਸੀ ‘ਤੇ ਛੁੱਟੀ ਆਇਆ ਹੋਇਆ ਸੀ।

ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਨੇੜਲੇ ਪਿੰਡ ਚੱਕ ਬਜੀਦਾ ਵਿਖੇ ਅਸਮਾਨੀ ਬਿਜਲੀ ਡਿਗਣ ਕਰ ਕੇ ਚਾਚੇ- ਭਤੀਜੇ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ (35) ਪੁੱਤਰ ਬਿਸ਼ਨ ਸਿੰਘ ਜੋ ਕਿ ਫ਼ੌਜੀ ਸੀ ‘ਤੇ ਛੁੱਟੀ ਆਇਆ ਹੋਇਆ ਸੀ। ਆਪਣੇ ਭਤੀਜੇ ਕੰਵਲਪ੍ਰੀਤ ਸਿੰਘ (22) ਪੁੱਤਰ ਜੋਗਿੰਦਰ ਸਿੰਘ ਨਾਲ ਆਪਣੇ ਖੇਤਾਂ ‘ਚ ਕੰਮ ਕਰ ਰਿਹਾ ਸੀ ਤੇ ਅਚਾਨਕ ਅਸਮਾਨੀ ਬਿਜਲੀ ਡਿੱਗੀ ਤੇ ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ।

Previous articleਚੰਦ ਦਾ ਟੁਕੜਾ ਬਣ ਕੇ ਸਾਹਮਣੇ ਆਈ ਅਨੰਤ ਅੰਬਾਨੀ ਦੀ ਪਤਨੀ, ਅਸਲੀ ਸੋਨੇ ਨਾਲ ਬਣੇ ਲਹਿੰਗੇ ’ਚ ਹੋਈ Radhika Merchant ਦੀ ਵਿਦਾਈ
Next articleZIM Vs IND 4th T20I : ਜ਼ਿੰਬਾਬਵੇ ਵਿਰੁੱਧ ਸੀਰੀਜ਼ ਜਿੱਤਣ ਉਤਰੇਗੀ ਭਾਰਤੀ ਟੀਮ, ਚੌਥਾ ਟੀ-20 ਮੁਕਾਬਲਾ ਭਲਕੇ

LEAVE A REPLY

Please enter your comment!
Please enter your name here