ਪੰਜਾਬ ਦੀ ਮੌਜੂਦਾ ਸਰਕਾਰ ਤੇ ਵਿਰੋਧੀ ਪਾਰਟੀਆਂ ਵਿਚਾਲੇ ਵੱਕਾਰ ਦਾ ਸਵਾਲ ਬਣ ਚੁੱਕੀ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਕਾਲਜ ਵਿਚ ਬਣੇ ਗਿਣਤੀ ਕੇਂਦਰ ਵਿਚ ਵੋਟਾਂ ਦੀ ਗਿਣਤੀ ਹੋ ਰਹੀ ਹੈ।
ਪੰਜਾਬ ਦੀ ਮੌਜੂਦਾ ਸਰਕਾਰ ਤੇ ਵਿਰੋਧੀ ਪਾਰਟੀਆਂ ਵਿਚਾਲੇ ਵੱਕਾਰ ਦਾ ਸਵਾਲ ਬਣ ਚੁੱਕੀ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਕਾਲਜ ਵਿਚ ਬਣੇ ਗਿਣਤੀ ਕੇਂਦਰ ਵਿਚ ਵੋਟਾਂ ਦੀ ਗਿਣਤੀ ਹੋ ਰਹੀ ਹੈ।
ਰਾਊਂਡ-7
ਮਹਿੰਦਰ ਭਗਤ ਆਪ-30999
ਸੁਰਿੰਦਰ ਕੌਰ ਕਾਂਗਰਸ-10221
ਸ਼ੀਤਲ ਅੰਗੁਰਾਲ ਭਾਜਪਾ-8860
ਮਹਿੰਦਰ ਭਗਤ 20778 ਵੋਟਾਂ ਨਾਲ ਅੱਗੇ
ਰਾਊਂਡ-6
ਮਹਿੰਦਰ ਭਗਤ ਆਪ -27168
ਸੁਰਿੰਦਰ ਕੌਰ ਕਾਂਗਰਸ -9204
ਸ਼ੀਤਲ ਅੰਗੁਰਾਲ ਭਾਜਪਾ -6557
ਮਹਿੰਦਰ ਭਗਤ 17964 ਵੋਟਾਂ ਨਾਲ ਅੱਗੇ
ਰਾਊਂਡ-5
ਮਹਿੰਦਰ ਭਗਤ ਆਪ -23189
ਸੁਰਿੰਦਰ ਕੌਰ ਕਾਂਗਰਸ -8001
ਸ਼ੀਤਲ ਅੰਗੁਰਾਲ ਭਾਜਪਾ -4395
ਮਹਿੰਦਰ ਭਗਤ 15188 ਵੋਟਾਂ ਨਾਲ ਅੱਗੇ
ਚੌਥੇ ਰਾਊਂਡ ਦੇ ਨਤੀਜੇ ਤੋਂ ਬਾਅਦ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਗਿਣਤੀ ਕੇਂਦਰ ਤੋਂ ਵਾਪਸ ਚਲੇ ਗਏ ਹਨ। ਪੁੱਛਣ ਉੱਤੇ ਉਨ੍ਹਾਂ ਕਿਹਾ ਕਿ ਉਹ ਪੂਜਾ ਕਰਨ ਲਈ ਘਰ ਜਾ ਰਹੇ ਹਨ। ਵੋਟਾਂ ਵਿਚ ਪੱਛੜਨ ਬਾਰੇ ਉਹਨਾਂ ਕਿਹਾ ਕਿ ਹਾਲੇ ਭਾਰਗੋ ਨਗਰ ਇਲਾਕੇ ਦੇ ਬੂਥਾਂ ਦੀ ਗਿਣਤੀ ਹੋਈ ਹੈ, ਇਸ ਲਈ ਮਹਿੰਦਰ ਭਗਤ ਅੱਗੇ ਚੱਲ ਰਹੇ ਹਨ।