Home Desh ਮਾਨਸਾ ‘ਚ ਟ੍ਰੈਕਟਰ ਤੋਂ ਡਿੱਗ ਕੇ ਰੋਟਾਵੇਟਰ ਦੀ ਲਪੇਟ ’ਚ ਆਉਣ ਨਾਲ...

ਮਾਨਸਾ ‘ਚ ਟ੍ਰੈਕਟਰ ਤੋਂ ਡਿੱਗ ਕੇ ਰੋਟਾਵੇਟਰ ਦੀ ਲਪੇਟ ’ਚ ਆਉਣ ਨਾਲ ਬੱਚੇ ਦੀ ਮੌਤ, ਪਹਿਲੀ ਜਮਾਤ ਦਾ ਸੀ ਵਿਦਿਆਰਥੀ

185
0

ਨੇੜਲੇ ਪਿੰਡ ਕਾਹਨਗੜ੍ਹ ਵਿਖੇ ਇੱਕ ਬੱਚਾ ਟ੍ਰੈਕਟਰ ਤੋਂ ਡਿੱਗ ਕੇ ਰੋਟਾਵੇਟਰ ਦੀ ਲਪੇਟ ’ਚ ਆ ਗਿਆ ਤੇ ਉਸ ਦੀ ਮੌਤ ਹੋ ਗਈ।

 ਨੇੜਲੇ ਪਿੰਡ ਕਾਹਨਗੜ੍ਹ ਵਿਖੇ ਇੱਕ ਬੱਚਾ ਟ੍ਰੈਕਟਰ ਤੋਂ ਡਿੱਗ ਕੇ ਰੋਟਾਵੇਟਰ ਦੀ ਲਪੇਟ ’ਚ ਆ ਗਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਬੱਚੇ ਪਛਾਣ ਪਹਿਲੀ ਜਮਾਤ ਦੇ ਵਿਦਿਆਰਥੀ ਗੁਰਸਾਹਿਬ ਸਿੰਘ ਵੱਜੋਂ ਹੋਈ ਹੈ। ਗੁਰਸਾਹਿਬ ਸਿੰਘ ਆਪਣੇ ਤਾਏ ਨਾਲ ਟ੍ਰੈਕਟਰ ਤੇ ਬੈਠ ਕੇ ਖੇਤ ਗਿਆ ਸੀ ਜਿੱਥੇ ਅਚਾਨਕ ਉਹ ਟ੍ਰੈਕਟਰ ਅਤੇ ਰੋਟਾਵੇਟਰ ਵਿਚਕਾਰ ਡਿੱਗ ਗਿਆ ਅਤੇ ਰੋਟਾਵੇਟਰ ਦੀ ਲਪੇਟ ’ਚ ਆਉਣ ਨਾਲ ਉਸ ਦੀ ਮੌਤ ਹੋ ਗਈ। ਗੁਰਸਾਹਿਬ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਾਸੂਮ ਬੱਚੇ ਦੀ ਮੌਤ ਕਾਰਨ ਇਲਾਕੇ ਭਰ ’ਚ ਸੋਗ ਦੀ ਲਹਿਰ ਹੈ।

 

Previous articleCrime News: ਬੰਗਾ ‘ਚ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, ਰੱਜ ਕੇ ਚੱਲੀਆਂ ਤਲਵਾਰਾਂ ਤੇ ਬੇਸ ਬੈਟ
Next articlePunjab News: ਰਾਏਕੋਟ ‘ਚ ਮੋਟਰਸਾਈਕਲ ਸਵਾਰ ਪਿਤਾ-ਪੁੱਤ ਛੱਪੜ ’ਚ ਡਿੱਗੇ, ਪਿਤਾ ਦੀ ਮੌਤ

LEAVE A REPLY

Please enter your comment!
Please enter your name here