Home Desh Manish Sisodia Bail : ‘ਨਫ਼ਰਤ ਦੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚੱਲਦੀ’, ‘ਆਪ’...

Manish Sisodia Bail : ‘ਨਫ਼ਰਤ ਦੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚੱਲਦੀ’, ‘ਆਪ’ ‘ਚ ਖ਼ੁਸ਼ੀ ਦੀ ਲਹਿਰ, SC ਦੇ ਫ਼ੈਸਲੇ ‘ਤੇ ਦਿੱਤੀ ਪ੍ਰਤੀਕਿਰਿਆ

33
0

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia), ਜੋ 26 ਫਰਵਰੀ 2023 ਤੋਂ ਜੇਲ੍ਹ ਵਿੱਚ ਸਨ, ਨੂੰ ਸੁਪਰੀਮ ਕੋਰਟ (Supreme Court) ਨੇ 9 ਅਗਸਤ ਨੂੰ ਜ਼ਮਾਨਤ ਦੇ ਦਿੱਤੀ ਸੀ…

 ਆਮ ਆਦਮੀ ਪਾਰਟੀ (AAP) ਨੇਤਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ‘ਤੇ ਵਰਕਰਾਂ ‘ਚ ਖੁਸ਼ੀ ਦੀ ਲਹਿਰ ਹੈ। ਇਸ ਦੇ ਨਾਲ ਹੀ ‘ਆਪ’ ਨੇ ਪ੍ਰੈੱਸ ਕਾਨਫਰੰਸ ਕਰਕੇ ਹਾਂ-ਪੱਖੀ ਹੁੰਗਾਰਾ ਦਿੱਤਾ ਹੈ।
AAP ਕਿਹਾ ਹੈ ਕਿ ਨਫ਼ਰਤ ਦੀ ਰਾਜਨੀਤੀ ( The politics of hate) ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਦੀ। ਆਮ ਆਦਮੀ ਪਾਰਟੀ ਨੇ ਕਿਹਾ ਕਿ ਅੱਜ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤੁਸੀਂ ਕਿਸੇ ‘ਤੇ ਮੁਕੱਦਮਾ ਚਲਾ ਸਕਦੇ ਹੋ, ਪਰ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਉਸ ਨੂੰ ਜ਼ਮਾਨਤ ਨਾ ਦਿਓਗੇ। ਨੇ ਕਿਹਾ ਕਿ ਸੁਪਰੀਮ ਕੋਰਟ ਦਾ ਅੱਜ ਦਾ ਹੁਕਮ ਮੀਲ ਪੱਥਰ ਬਣ ਜਾਵੇਗਾ।
Previous articleਜਲੰਧਰ ‘ਚ ਪੰਜ ਸਾਲ ਦਾ ‘ਬੌਬੀ’ ਸੰਭਾਲੇਗਾ ਸੁਰੱਖਿਆ ਦਾ ਜ਼ਿੰਮਾ, 9 ਮਹੀਨੇ ਲਈ ਹੈ ਸਪੈਸ਼ਲ ਟ੍ਰੇਨਿੰਗ
Next articleNIA ਨੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਭਰਾ ਨੂੰ ਦੁਬਈ ‘ਚੋਂ ਕੀਤਾ ਗ੍ਰਿਫ਼ਤਾਰ, RPG ਹਮਲੇ ਦੇ ਮਾਮਲੇ ’ਚ ਮੁੱਖ ਸਾਜ਼ਿਸ਼ਘਾੜਾ ਹੈ ਲੰਡਾ

LEAVE A REPLY

Please enter your comment!
Please enter your name here