Home Desh Israel strike : ਨਮਾਜ਼ ਅਦਾ ਕਰਨ ਵਾਲਿਆਂ ‘ਤੇ ਇਜ਼ਰਾਈਲ ਨੇ ਕੀਤਾ ਹਮਲਾ,... Deshlatest NewsPanjab Israel strike : ਨਮਾਜ਼ ਅਦਾ ਕਰਨ ਵਾਲਿਆਂ ‘ਤੇ ਇਜ਼ਰਾਈਲ ਨੇ ਕੀਤਾ ਹਮਲਾ, 100 ਤੋਂ ਵੱਧ ਦੀ ਮੌਤ By admin - August 10, 2024 64 0 FacebookTwitterPinterestWhatsApp ਹਮਾਸ (hamas) ਦੁਆਰਾ ਸੰਚਾਲਿਤ ਮੀਡੀਆ ਦਫਤਰ ਨੇ ਇਕ ਬਿਆਨ ਵਿਚ ਕਿਹਾ, “ਇਸਰਾਈਲੀ ਹਮਲਿਆਂ (Israeli attacks)ਨੇ ਫਜ਼ਰ (moring) ਦੀ ਨਮਾਜ਼ ਅਦਾ ਕਰਨ ਵਾਲੇ ਵਿਸਥਾਪਿਤ ਲੋਕਾਂ ਨੂੰ ਨਿਸ਼ਾਨਾ ਬਣਾਇਆ ਇਜ਼ਰਾਈਲ ਨੇ ਸ਼ਨੀਵਾਰ ਨੂੰ ਗਾਜ਼ਾ (Gaza) ਦੇ ਇਕ ਸਕੂਲ ‘ਤੇ ਵੱਡਾ ਹਵਾਈ ਹਮਲਾ ਕੀਤਾ। ਇਸ ਹਮਲੇ ‘ਚ 100 ਤੋਂ ਵੱਧ ਲੋਕ ਮਾਰੇ ਗਏ ਹਨ। ਜਾਣਕਾਰੀ ਦਿੰਦੇ ਹੋਏ ਫਲਸਤੀਨੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ਾ (people in Gaza) ‘ਚ ਵਿਸਥਾਪਿਤ ਲੋਕਾਂ ਨੂੰ ਪਨਾਹ ਦੇਣ ਵਾਲੇ ਸਕੂਲ ‘ਤੇ ਇਜ਼ਰਾਇਲੀ ਹਮਲੇ ‘ਚ 100 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ ਹਨ। ਇਸ ਹਮਲੇ ‘ਚ ਦਰਜਨਾਂ ਲੋਕ ਜ਼ਖਮੀ ਹੋਏ ਹਨ। ਦੂਜੇ ਪਾਸੇ ਇਜ਼ਰਾਇਲੀ (Israel) ਫ਼ੌਜ ਨੇ ਕਿਹਾ ਹੈ ਕਿ ਉਸ ਨੇ ਹਮਾਸ ਦੇ ਇਕ ਕਮਾਂਡ ਸੈਂਟਰ ‘ਤੇ ਹਮਲਾ ਕੀਤਾ ਹੈ। ਇਸ ਦੌਰਾਨ, ਹਮਾਸ (hamas) ਦੁਆਰਾ ਸੰਚਾਲਿਤ ਮੀਡੀਆ ਦਫਤਰ ਨੇ ਇਕ ਬਿਆਨ ਵਿਚ ਕਿਹਾ, “ਇਸਰਾਈਲੀ ਹਮਲਿਆਂ (Israeli attacks)ਨੇ ਫਜ਼ਰ (moring) ਦੀ ਨਮਾਜ਼ ਅਦਾ ਕਰਨ ਵਾਲੇ ਵਿਸਥਾਪਿਤ ਲੋਕਾਂ ਨੂੰ ਨਿਸ਼ਾਨਾ ਬਣਾਇਆ, ਨਤੀਜੇ ਵਜੋਂ ਮੌਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ।”