Home Desh ਰਿਆਸੀ ਤੋਂ ਕਸ਼ਮੀਰ ਤੱਕ 15 ਅਗਸਤ ਤੋਂ ਰੇਲ ਸੇਵਾ ਸ਼ੁਰੂ ਹੋਣ ਦੀ...

ਰਿਆਸੀ ਤੋਂ ਕਸ਼ਮੀਰ ਤੱਕ 15 ਅਗਸਤ ਤੋਂ ਰੇਲ ਸੇਵਾ ਸ਼ੁਰੂ ਹੋਣ ਦੀ ਸੰਭਾਵਨਾ, ਦੁਨੀਆ ਦੇ ਸਭ ਤੋਂ ਉੱਚੇ ਆਰਚ ਬ੍ਰਿਜ ‘ਤੇ ਚੱਲਣਗੀਆਂ ਰੇਲਾਂ

37
0

ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਬ੍ਰਿਜ ( world’s tallest railway arch bridge) ਦੇ ਸਥਾਨ ‘ਤੇ ਤਿੰਨ ਹੈਲੀਪੈਡ ਬਣਾਏ ਜਾ ਰਹੇ ਹਨ। ਹੈਲੀਪੈਡ ਵਾਲੀ ਥਾਂ (helipad site) ਨੂੰ ਲੈਵਲ ਕਰਨ ਦਾ ਕੰਮ ਚੱਲ ਰਿਹਾ ਹੈ।

 ਰਿਆਸੀ ਤੋਂ ਕਸ਼ਮੀਰ (Reasi to Kashmir) ਤੱਕ ਰੇਲ ਸੰਚਾਲਨ ਸ਼ੁਰੂ (Rail service) ਕਰਨ ਲਈ, ਰੇਲਵੇ ਸੁਰੱਖਿਆ ਕਮਿਸ਼ਨਰ ਦਿਨੇਸ਼ ਚੰਦ ਦੇਸ਼ਵਾਲ ਨੇ ਸ਼ੁੱਕਰਵਾਰ ਨੂੰ ਰਿਆਸੀ ਤੋਂ ਸੰਗਲਦਾਨ (Ramban district) ਤੱਕ ਤਕਨੀਕੀ ਨਿਰੀਖਣ ਕੀਤਾ।
ਰੇਲਵੇ ਪੁਲ (Railway bridge) ਪੁਲ, ਟਰੈਕ, (track) ਸਿਗਨਲ ਲਾਈਟ, ਟੀਟੀ ਰੂਮ ਅਤੇ ਹੋਰ ਕਮਰਿਆਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਿਆਸੀ ਰੇਲਵੇ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
Previous articleਅਮਨ ਸਹਿਰਾਵਤ ਨੇ 10 ਘੰਟਿਆਂ ‘ਚ ਘਟਾਇਆ ਸਾਢੇ 4 ਕਿੱਲੋ ਭਾਰ, ਤਾਂਹੀ ਜਿੱਤ ਸਕੇ ਮੈਡਲ…ਅਗਲੀ ਵਾਰ ਗੋਲਡ ਦਾ ਵਾਅਦਾ
Next articlePunjab News: ਰਾਜਾ ਵੜਿੰਗ ਨੇ ਲੋਕ ਸਭਾ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ

LEAVE A REPLY

Please enter your comment!
Please enter your name here