Home Desh ਸੁਤੰਤਰਤਾ ਦਿਵਸ ‘ਤੇ ਕੇਜਰੀਵਾਲ ਦੀ ਥਾਂ ਤਿਰੰਗਾ ਨਹੀਂ ਲਹਿਰਾ ਸਕੇਗੀ ਆਤਿਸ਼ੀ, ਪ੍ਰਸਤਾਵ...

ਸੁਤੰਤਰਤਾ ਦਿਵਸ ‘ਤੇ ਕੇਜਰੀਵਾਲ ਦੀ ਥਾਂ ਤਿਰੰਗਾ ਨਹੀਂ ਲਹਿਰਾ ਸਕੇਗੀ ਆਤਿਸ਼ੀ, ਪ੍ਰਸਤਾਵ ਰੱਦ

72
0

 ਸੁਤੰਤਰਤਾ ਦਿਵਸ ‘ਤੇ ਝੰਡਾ ਲਹਿਰਾਉਣ ਦਾ ਮਾਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਰਾਜ ਨਿਵਾਸ ਵਿਚਾਲੇ ਨਵੇਂ ਟਕਰਾਅ ਦਾ ਕਾਰਨ ਬਣ ਗਿਆ ਹੈ।

ਸੁਤੰਤਰਤਾ ਦਿਵਸ (Independence Day) ‘ਤੇ ਝੰਡਾ ਲਹਿਰਾਉਣ ਦਾ ਮਾਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਰਾਜ ਨਿਵਾਸ ਵਿਚਾਲੇ ਨਵੇਂ ਟਕਰਾਅ ਦਾ ਕਾਰਨ ਬਣ ਗਿਆ ਹੈ।
ਸੁਤੰਤਰਤਾ ਦਿਵਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind kejriwal) ਦੀ ਥਾਂ ਛਤਰਸਾਲ ਸਟੇਡੀਅਮ (Chhatrasal Stadium) ‘ਚ ਕੈਬਨਿਟ ਮੰਤਰੀ ਆਤਿਸ਼ੀ ਆਤਿਸ਼ੀ (Atishi) ਝੰਡਾ ਨਹੀਂ ਲਹਿਰਾ ਸਕੇਗੀ।
ਦਿੱਲੀ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ (ਜੀਏਡੀ) ਨੇ ਮੰਗਲਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੇ ਆਜ਼ਾਦੀ ਦਿਵਸ ‘ਤੇ ਛਤਰਸਾਲ ਸਟੇਡੀਅਮ ਵਿਚ ਹੋਣ ਵਾਲੇ ਪ੍ਰੋਗਰਾਮ ਵਿੱਚ ਆਤਿਸ਼ੀ ਨੂੰ ਝੰਡਾ ਲਹਿਰਾਉਣ ਦੀ ਇੱਛਾ ਜਤਾਈ ਸੀ।
Previous articleKapurthala News : ਪੰਜ ਮਹੀਨੇ ਪਹਿਲਾਂ ਕੈਨੇਡਾ ਗਏ ਪਿੰਡ ਬਿਜਲੀ ਨੰਗਲ ਦੇ ਨੌਜਵਾਨ ਦੀ ਮੌਤ
Next articlePunjab ਦੇ ਸਭ ਤੋਂ ਮਹਿੰਗੇ ਲਾਡੋਵਾਲ Toll Plaza ’ਤੇ ਕਿਸਾਨ ਯੂਨੀਅਨ ਦਾ ਝੰਡਾ ਤੇ ਸਟੀਕਰ ਵਾਲੇ ਵਾਹਨ ਰਹਿਣਗੇ Toll Free

LEAVE A REPLY

Please enter your comment!
Please enter your name here