Home Desh Accident: ਤੇਜ਼ ਰਫ਼ਤਾਰ ਬੱਸ ਨੇ ਇੱਕ ਪਰਿਵਾਰ ਦੇ ਤਿੰਨ ਲੋਕਾਂ ਨੂੰ ਮਾਰੀ...

Accident: ਤੇਜ਼ ਰਫ਼ਤਾਰ ਬੱਸ ਨੇ ਇੱਕ ਪਰਿਵਾਰ ਦੇ ਤਿੰਨ ਲੋਕਾਂ ਨੂੰ ਮਾਰੀ ਟੱਕਰ; ਇੱਕ ਦੀ ਮੌਤ, ਦੋ ਘੰਟੇ ਨੈਸ਼ਨਲ ਹਾਈਵੇਅ ਜਾਮ

88
0

ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਔਰਤ ਆਪਣੇ ਦੋ ਪੁੱਤਰਾਂ ਸਮੇਤ ਵਿਧਵਾ ਪੈਨਸ਼ਨ ਅਤੇ ਰਾਸ਼ਨ ਲਈ ਕੇਵਾਈਸੀ ਲੈਣ ਲਈ ਪਿੰਡ ਪਾਵੇ ਛਿੰਗੜਾ ਤੋਂ ਸਰਪੰਚ ਦੇ ਘਰ ਪੈਦਲ ਨਿਕਲੀ ਸੀ।

ਹੁਸ਼ਿਆਰਪੁਰ ਦੇ ਦਸੂਹਾ ‘ਚ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਅੱਡਾ ਗਰਨਾ ਸਾਹਿਬ ਨੂੰ ਪੈਦਲ ਜਾ ਰਹੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਬੱਸ ਨੇ ਟੱਕਰ ਮਾਰ ਦਿੱਤੀ।
ਇਸ ਕਾਰਨ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਗੁੱਸੇ ਵਿਚ ਆਏ ਪਰਿਵਾਰ ਨੇ 2 ਘੰਟੇ ਹਾਈਵੇਅ ਜਾਮ ਕੀਤਾ। ਪੁਲਿਸ ਅਤੇ ਮੈਜਿਸਟਰੇਟ ਦਸੂਹਾ ਦੇ ਭਰੋਸੇ ਮਗਰੋਂ ਜਾਮ ਖੋਲ੍ਹਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਔਰਤ ਆਪਣੇ ਦੋ ਪੁੱਤਰਾਂ ਸਮੇਤ ਵਿਧਵਾ ਪੈਨਸ਼ਨ ਅਤੇ ਰਾਸ਼ਨ ਲਈ ਕੇਵਾਈਸੀ ਲੈਣ ਲਈ ਪਿੰਡ ਪਾਵੇ ਛਿੰਗੜਾ ਤੋਂ ਸਰਪੰਚ ਦੇ ਘਰ ਪੈਦਲ ਨਿਕਲੀ ਸੀ।
ਤਿੰਨਾਂ ਨੂੰ ਗਰਨਾ ਸਾਹਿਬ ਨੇੜੇ ਇੱਕ ਨਿੱਜੀ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸੁਖਿੰਦਰ ਸਿੰਘ ਦੀ ਮੌਤ ਹੋ ਗਈ। ਜਦਕਿ ਪਰਮਜੀਤ ਕੌਰ ਅਤੇ ਰਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ।

 

Previous articleFiring In Punjab : ਲੰਗਰ ਵਰਤਾ ਕੇ ਆ ਰਹੇ ਏਕਤਾ ਮਿਸ਼ਨ ਦੇ ਮੁਖੀ ਦੀ ਗੱਡੀ ‘ਤੇ ਫਾਇਰਿੰਗ, ਮੋਟਰਸਾਈਕਲ ‘ਤੇ ਆਏ ਸਨ ਹਥਿਆਰਬੰਦ ਹਮਲਾਵਰ
Next articleNavjot Sidhu ਨੇ Social Media ‘ਤੇ ਸ਼ੇਅਰ ਕੀਤੀ ਵੀਡੀਓ, ਕਿਹਾ- ਸੱਪਾਂ ਦੇ ਡਰ ਤੋਂ ਜੰਗਲ ਨਹੀਂ ਛੱਡਿਆ ਜਾਂਦਾ

LEAVE A REPLY

Please enter your comment!
Please enter your name here