Home Desh ਕੇਜਰੀਵਾਲ ਤੋਂ ਬਾਅਦ ਮੁੱਖ ਮੰਤਰੀ ਬਣਨ ਦੀ ਦੌੜ ‘ਚ ਹਨ ਇਹ 5...

ਕੇਜਰੀਵਾਲ ਤੋਂ ਬਾਅਦ ਮੁੱਖ ਮੰਤਰੀ ਬਣਨ ਦੀ ਦੌੜ ‘ਚ ਹਨ ਇਹ 5 ਨਾਂ, ਕਿਸ ਨੂੰ ਮਿਲੇਗੀ ਕੁਰਸੀ? ਭਾਜਪਾ ਵਾਂਗ ਹੈਰਾਨ ਕਰ ਸਕਦੀ ਹੈ ‘ਆਪ’

29
0

Arvind Kejriwal ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਸਭ ਤੋਂ ਵੱਧ ਚਰਚਾ ਇਹ ਹੈ ਕਿ ਕੌਣ ਬਣੇਗਾ ਮੁੱਖ ਮੰਤਰੀ?

ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਇਨ੍ਹਾਂ ਮੀਡੀਆ ਦੀਆਂ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ।

ਦਰਅਸਲ, ਸੀਐਮ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਪਿਛਲੇ ਸ਼ੁੱਕਰਵਾਰ ਯਾਨੀ 13 ਸਤੰਬਰ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।

Previous articlePunjab Weather Update:ਸੂਬੇ ‘ਚ ਜਲੰਧਰ ’ਚ ਦਿਨ ਦਾ ਤਾਪਮਾਨ ਰਿਹਾ ਸਭ ਤੋਂ ਵੱਧ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਤਾਜ਼ਾ ਹਾਲ
Next articleJammu Kashmir : ਚੋਣਾਂ ਤੋਂ ਪਹਿਲਾਂ ADGP ਦਾ ਬਣਾਇਆ Fake Account, ਸ਼ਿਕੰਜਾ ਕੱਸਣ ਲਈ ਪੁਲਿਸ ਨੇ ਕੀਤੀ ਖ਼ਾਸ Planning

LEAVE A REPLY

Please enter your comment!
Please enter your name here