Home Desh GST ਜਲੰਧਰ-2 ਦਾ ਈਟੀਓ ਮੁਅੱਤਲ, ਵਿੱਤ ਕਮਿਸ਼ਨਰ ਦੀ ਮੀਟਿੰਗ ‘ਚ ਗੈਰ-ਹਾਜ਼ਰ ਰਹਿਣ... Deshlatest NewsPanjabRajniti GST ਜਲੰਧਰ-2 ਦਾ ਈਟੀਓ ਮੁਅੱਤਲ, ਵਿੱਤ ਕਮਿਸ਼ਨਰ ਦੀ ਮੀਟਿੰਗ ‘ਚ ਗੈਰ-ਹਾਜ਼ਰ ਰਹਿਣ ਕਾਰਨ ਲਿਆ ਐਕਸ਼ਨ By admin - September 25, 2024 26 0 FacebookTwitterPinterestWhatsApp ਦੱਸਿਆ ਜਾ ਰਿਹਾ ਹੈ ਕਿ ਵਾਲੀਆ ਵਿੱਤ ਕਮਿਸ਼ਨਰ ਦੀ ਮੀਟਿੰਗ ਵਿੱਚ ਗੈਰਹਾਜ਼ਰ ਰਹੇ। ਵਿੱਤ ਕਮਿਸ਼ਨਰ ਟੈਕਸੇਸ਼ਨ ਕ੍ਰਿਸ਼ਨ ਕੁਮਾਰ ਨੇ ਜੀ.ਐਸ.ਟੀ ਜਲੰਧਰ-2 ਦੇ ਈਟੀਓ ਜਤਿੰਦਰ ਵਾਲੀਆ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਾਲੀਆ ਵਿੱਤ ਕਮਿਸ਼ਨਰ ਦੀ ਮੀਟਿੰਗ ਵਿੱਚ ਗੈਰਹਾਜ਼ਰ ਰਹੇ। ਵਿੱਤ ਕਮਿਸ਼ਨਰ ਕ੍ਰਿਸ਼ਨ ਕੁਮਾਰ ਨੇ ਚਾਰਜ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਮੀਟਿੰਗ ਕੀਤੀ ਅਤੇ ਵਾਲੀਆ ਇਸ ਵਿੱਚ ਗੈਰਹਾਜ਼ਰ ਰਹੇ।