Home Desh Sunil Jakhar ਦੀ ਘਰ ਵਾਪਸੀ ਦੇ ਸਵਾਲ ‘ਤੇ Charanjit Singh Channi ਨੇ...

Sunil Jakhar ਦੀ ਘਰ ਵਾਪਸੀ ਦੇ ਸਵਾਲ ‘ਤੇ Charanjit Singh Channi ਨੇ ਕੱਸਿਆ ਤਨਜ਼; ਬੋਲੇ- ਉਸ ਨੂੰ ਕਿਹੜਾ ਗੁੜ ਲੱਗਿਆ

160
0

Charanjit Singh Chann9 ਪੰਜਾਬ ਭਾਜਪਾ ਪ੍ਰਧਾਨ Sunil Jakhar ਦੇ ਅਹੁਦੇ ਤੋਂ ਅਸਤੀਫ਼ਾ ਦੇਣ ਸੰਬੰਧੀ ਉੱਠੀਆਂ ਚਰਚਾਵਾਂ ‘ਤੇ ਪ੍ਰਤੀਕਿਰਿਆ ਦੇ ਰਹੇ ਸਨ।

ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ‘ਚ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਜਿੱਥੇ ਵੀ ਗਏ ਹਨ, ਉਥੇ ਸਿਸਟਮ ਫੇਲ੍ਹ ਹੋਇਆ ਹੈ। ਉਹ ਕਾਂਗਰਸ ‘ਚ ਵੀ ਫੇਲ੍ਹ ਹੋਏ ਸਨ ਤੇ ਖ਼ੁਦ ਵੀ ਫੇਲ੍ਹ ਹੋਏ ਹਨ।

ਚੰਨੀ ਪੰਜਾਬ ਭਾਜਪਾ ਪ੍ਰਧਾਨ ਜਾਖੜ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਸੰਬੰਧੀ ਉੱਠੀਆਂ ਚਰਚਾਵਾਂ ‘ਤੇ ਪ੍ਰਤੀਕਿਰਿਆ ਦੇ ਰਹੇ ਸਨ। ਜਾਖੜ ਦੀ ਕਾਂਗਰਸ ‘ਚ ਘਰ ਵਾਪਸੀ ਦੀਆਂ ਚਰਚਾਵਾਂ ‘ਤੇ ਚੰਨੀ ਨੇ ਕਿਹਾ ਕਿ ਜਾਖੜ ਨੂੰ ਕਿਹੜਾ ਗੁੜ ਲੱਗੈ ਜਿਹੜਾ ਕਿਸੇ ਨੇ ਚੱਟਣਾ ਹੈ। ਜਾਖੜ ਨੂੰ ਕੁਝ ਨਹੀਂ ਆਉਂਦਾ।

Previous articleHaryana Election 2024 : 25 ਲੱਖ ਤਕ ਦਾ ਮੁਫ਼ਤ ਇਲਾਜ, ਔਰਤਾਂ ਨੂੰ 2,000 ਰੁਪਏ, ਜਾਣੋ ਕਾਂਗਰਸ ਨੇ ਚੋਣ ਮੈਨੀਫੈਸਟੋ ‘ਚ ਹੋਰ ਕੀ-ਕੀ ਵਾਅਦੇ ਕੀਤੇ
Next articleKapurthala: ਹਲਕਾ ਭੁਲੱਥ ਦੇ ਇਕ ਹੋਰ ਪਿੰਡ ਨੇ ਸਰਬਸੰਮਤੀ ਨਾਲ ਚੁਣੀ ਪੰਚਾਇਤ, ਕੰਗ ਬਣੇ ਦਾਊਦਪੁਰ ਖਾਰਜੀ ਦੇ ਨਵੇਂ ਸਰਪੰਚ

LEAVE A REPLY

Please enter your comment!
Please enter your name here