Home Desh Apple Heights ਦੇ ਮਾਲਕ ਵਿਕਾਸ ਪਾਸੀ ਦੇ ਟਿਕਾਣਿਆਂ ‘ਤੇ ED ਦੀ ਛਾਪੇਮਾਰੀ,...

Apple Heights ਦੇ ਮਾਲਕ ਵਿਕਾਸ ਪਾਸੀ ਦੇ ਟਿਕਾਣਿਆਂ ‘ਤੇ ED ਦੀ ਛਾਪੇਮਾਰੀ, Pearls ਕੰਪਨੀ ਦੇ ਮਾਲਕਾਂ ਨਾਲ ਹਨ ਸਬੰਧ

45
0

ਈਡੀ ਨੇ ਵਿਕਾਸ ਪਾਸੀ ਦੇ ਲੁਧਿਆਣਾ ਅਤੇ ਜ਼ੀਰਕਪੁਰ ਵਿਖੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।

 ਲੁਧਿਆਣਾ ਦੇ ਐਪਲ ਹਾਈਟਸ ਦੇ ਮਾਲਕ ਵਿਕਾਸ ਪਾਸੀ ਦੇ ਟਿਕਾਣਿਆਂ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ ਹੈ।ਈਡੀ ਨੇ ਵਿਕਾਸ ਪਾਸੀ ਦੇ ਲੁਧਿਆਣਾ ਅਤੇ ਜ਼ੀਰਕਪੁਰ ਵਿਖੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਪਾਸੀ ਦੀ ਕੰਪਨੀ ਦੇ ਲੁਧਿਆਣਾ ਤੇ ਜ਼ੀਰਕਪੁਰ ਵਿਖੇ ਰੀਅਲ ਅਸਟੇਟ ਪ੍ਰੋਜੈਕਟ ਹਨ। ਦੱਸਣਯੋਗ ਹੈ ਕਿ ਵਿਕਾਸ ਪਾਸੀ ਦਾ ਸਬੰਧ ਪਰਲ ਕੰਪਨੀ ਦੇ ਮਾਲਕਾਂ ਨਾਲ ਹੈ।ਈਡੀ ਨੂੰ ਐਪਲ ਹਾਈਟਸ ਦੇ ਮਾਲਕ ਵਿਕਾਸ ਪਾਸੀ ਦਾ ਪਰਲ ਕੰਪਨੀ ਨਾਲ ਲੈਣ-ਦੇਣ ਕਰਨ ਵਿੱਚ ਗੜਬੜ ਦਾ ਸ਼ੱਕ ਹੈ।

 

Previous articlePunjab Politics : ਨਵੇਂ-ਪੁਰਾਣੇ ਆਗੂਆਂ ‘ਚ ਤਾਲਮੇਲ ਦੀ ਕਮੀ ਕਾਰਨ ਮੈਂਬਰਸ਼ਿਪ ਮੁਹਿੰਮ ਠੁੱਸ, ਪੰਜਾਬ ਭਾਜਪਾ ਪ੍ਰਧਾਨ ਜਾਖੜ ਨੇ ਧਾਰੀ ਚੁੱਪੀ
Next articleTirupati Laddu Case: ‘ਦੁਨੀਆ ਭਰ ਦੇ ਲੋਕਾਂ ਦੀ ਆਸਥਾ ਨੂੰ ਪਹੁੰਚੀ ਠੇਸ’, SC ਨੇ ਜਾਂਚ ਲਈ SIT ਬਣਾਉਣ ਦੇ ਦਿੱਤੇ ਹੁਕਮ

LEAVE A REPLY

Please enter your comment!
Please enter your name here