Home Desh ਆਮ ਲੋਕਾਂ ਨੂੰ ਰਾਹਤ ! ਪੰਜਾਬ ਦੀ ਇਸ ਸਬਜ਼ੀ ਮੰਡੀ ‘ਚ 35...

ਆਮ ਲੋਕਾਂ ਨੂੰ ਰਾਹਤ ! ਪੰਜਾਬ ਦੀ ਇਸ ਸਬਜ਼ੀ ਮੰਡੀ ‘ਚ 35 ਰੁਪਏ ਕਿਲੋ ਦੇ ਹਿਸਾਬ ਨਾਲ ਮਿਲੇਗਾ ਪਿਆਜ਼

64
0

ਸਸਤੇ ਪਿਆਜ਼ ਦੀ ਇਹ ਸਪਲਾਈ ਖਪਤਕਾਰ ਮਾਮਲੇ ਵਿਭਾਗ ਵੱਲੋਂ ਮਕਸੂਦਾਂ ਸਬਜ਼ੀ ਮੰਡੀ ਦੀ ਦੁਕਾਨ ਨੰਬਰ 78 ਤੋਂ 8 ਅਕਤੂਬਰ ਦਿਨ ਮੰਗਲਵਾਰ ਨੂੰ ਦਿੱਤੀ ਜਾਵੇਗੀ।

ਪਿਆਜ਼ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਵਿਚਾਲੇ ਹੁਣ ਲੋਕਾਂ ਨੂੰ ਸਿਰਫ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਮਿਲੇਗਾ। ਸਸਤੇ ਪਿਆਜ਼ ਦੀ ਇਹ ਸਪਲਾਈ ਖਪਤਕਾਰ ਮਾਮਲੇ ਵਿਭਾਗ ਵੱਲੋਂ ਮਕਸੂਦਾਂ ਸਬਜ਼ੀ ਮੰਡੀ ਦੀ ਦੁਕਾਨ ਨੰਬਰ 78 ਤੋਂ 8 ਅਕਤੂਬਰ ਦਿਨ ਮੰਗਲਵਾਰ ਨੂੰ ਦਿੱਤੀ ਜਾਵੇਗੀ। ਇਹ ਸਪਲਾਈ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗੀ। ਪ੍ਰਤੀ ਮੈਂਬਰ ਕਿੰਨੇ ਪਿਆਜ਼ ਦਿੱਤੇ ਜਾਣਗੇ, ਇਸ ਬਾਰੇ ਦੁਪਹਿਰ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ।

 

Previous articlePanchayat Election 2024 : ਅਕਾਲੀ ਦਲ ਨੇ ਨਾਮਜ਼ਦਗੀ ਭਰਨ ਤੋਂ ਰੋਕਣ ਵਾਲੇ ਉਮੀਦਵਾਰਾਂ ਦੀ ਬੁਲਾਈ ਮੀਟਿੰਗ, ਉੱਚ ਪੱਧਰੀ ਲੀਗਲ ਟੀਮ ਦਾ ਗਠਨ
Next articleਜਲੰਧਰ-ਲੁਧਿਆਣਾ ‘ਚ ED ਦੀ ਛਾਪੇਮਾਰੀ, ‘ਆਪ’ MP ਸੰਜੀਵ ਅਰੋੜਾ ਸਣੇ ਕਈ ਹੋਰਾਂ ਦੇ ਟਿਕਾਣਿਆਂ ‘ਤੇ ਦਿੱਤੀ ਦਸਤਕ

LEAVE A REPLY

Please enter your comment!
Please enter your name here