Home Desh ਰੋਜ਼-ਰੋਜ਼ ਕੌੜੀ Green Tea ਪੀਣ ਨਾਲ ਹੋ ਪਰੇਸ਼ਾਨ ਤਾਂ Tasty Homemade ਚਾਹ...

ਰੋਜ਼-ਰੋਜ਼ ਕੌੜੀ Green Tea ਪੀਣ ਨਾਲ ਹੋ ਪਰੇਸ਼ਾਨ ਤਾਂ Tasty Homemade ਚਾਹ ਨਾਲ ਸਿਹਤ ਬਣਾਓ ਵਧੀਆ

23
0

ਹਾਲਾਂਕਿ ਗ੍ਰੀਨ ਟੀ ਦਾ ਸਵਾਦ ਕਈ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਤੇ ਇਸ ਦੇ ਕੌੜੇਪਨ ਦੀ ਵਜ੍ਹਾ ਨਾਲ ਲੋਕ ਇਸ ਨੂੰ ਪੀਣ ਤੋਂ ਝਿਜਕਦੇ ਹਨ।

ਅੱਜ-ਕੱਲ੍ਹ ਲੋਕ ਆਪਣੀ ਸਿਹਤ ਪ੍ਰਤੀ ਕਾਫ਼ੀ ਸੁਚੇਤ ਹੋ ਚੁੱਕੇ ਹਨ। ਅਜਿਹੇ ‘ਚ ਖ਼ੁਦ ਨੂੰ ਹੈਲਦੀ ਤੇ ਫਿੱਟ ਰੱਖਣ ਲਈ ਲੋਕ ਆਪਣੇ ਖਾਣ-ਪੀਣ ਤੇ ਰਹਿਣ-ਸਹਿਣ ਦਾ ਖ਼ਾਸ ਧਿਆਨ ਰੱਖਣ ਲੱਗ ਗਏ ਹਨ। ਇਸ ਸਥਿਤੀ ‘ਚ ਗ੍ਰੀਨ ਟੀ ਕਈ ਲੋਕਾਂ ਦੀ ਰੂਟੀਨ ਦਾ ਇਕ ਅਹਿਮ ਹਿੱਸਾ ਬਣ ਚੁੱਕੀ ਹੈ, ਜੋ ਤੁਹਾਨੂੰ ਫਿਜੀਕਲ ਫਿੱਟ ਰੱਖਦੀ ਹੈ ਤੇ ਸਿਹਤ ਨੂੰ ਕਈ ਫਾਇਦੇ ਪਹੁੰਚਾਉਂਦੀ ਹੈ।ਇੰਨੀ ਦਿਨੀਂ ਮੌਸਮ ‘ਚ ਬਦਲਾਅ ਹੋਣ ਲੱਗਦਾ ਹੈ, ਜਿਸ ਵਜ੍ਹਾ ਨਾਲ ਖੰਘ- ਜੁਕਾਮ ਤੇਜ਼ੀ ਨਾਲ ਵਧਣ ਲੱਗਦਾ ਹੈ।

ਅਜਿਹੀ ਸਥਿਤੀ ‘ਚ ਗ੍ਰੀਨ ਟੀ ਜਾਂ ਹਰਬਲ ਟੀ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ‘ਚ ਮਦਦ ਕਰ ਸਕਦੀ ਹੈ। ਇਸ ਨੂੰ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਜੋ ਸਿਹਤ ਨੂੰ ਫਾਇਦਾ ਪਹੁੰਚਾਉਂਦੀ ਹੈ। ਹਾਲਾਂਕਿ ਗ੍ਰੀਨ ਟੀ ਦਾ ਸਵਾਦ ਕਈ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਤੇ ਇਸ ਦੇ ਕੌੜੇਪਨ ਦੀ ਵਜ੍ਹਾ ਨਾਲ ਲੋਕ ਇਸ ਨੂੰ ਪੀਣ ਤੋਂ ਝਿਜਕਦੇ ਹਨ। ਇਸ ਆਰਟੀਕਲ ‘ਚ ਅਸੀਂ ਤੁਹਾਨੂੰ ਘਰ ‘ਚ ਹੀ ਹੈਲਦੀ ਹਰਬਲ ਟੀ ਬਣਾਉਣ ਦੇ ਤਰੀਕੇ ਬਾਰੇ ਦੱਸਾਂਗੇ। ਜੋ ਸਵਾਦ ਤੇ ਗੁਣਾ ਦੋਵਾਂ ‘ਚ ਗ੍ਰੀਨ ਟੀ ਤੋਂ ਵਧੀਆ ਹੈ।

Previous articleSCO Summit 2024: ‘ਭਰੋਸਾ ਨਹੀਂ ਤਾਂ ਕੁਝ ਨਹੀਂ…’, ਜੈਸ਼ੰਕਰ ਨੇ ਪਾਕਿਸਤਾਨ ਦੀ ਧਰਤੀ ‘ਤੇ ਉਸੇ ਨੂੰ ਸੁਣਾਈਆਂ ਖਰੀਆਂ-ਖਰੀਆਂ
Next articleਰਾਜਾ ਵੜਿੰਗ ਦਾ ਮਨਪ੍ਰੀਤ ਬਾਦਲ ‘ਤੇ ਤਿੱਖਾ ਹਮਲਾ, ਕਿਹਾ- ਗੁੰਡਾਗਰਦੀ ਨੂੰ ਨਹੀਂ ਭੁੱਲੇ ਗਿੱਦੜਬਾਹਾ ਦੇ ਲੋਕ

LEAVE A REPLY

Please enter your comment!
Please enter your name here