Home Desh ਸਾਬਕਾ MLA ਸ਼ਿਵਾਲਿਕ ਦੇ ਬੇਟੇ ਦਾ ਦੇਹਾਂਤ, ਲੰਬੇ ਸਮੇਂ ਤੋਂ ਲਿਵਰ ਦੀ...

ਸਾਬਕਾ MLA ਸ਼ਿਵਾਲਿਕ ਦੇ ਬੇਟੇ ਦਾ ਦੇਹਾਂਤ, ਲੰਬੇ ਸਮੇਂ ਤੋਂ ਲਿਵਰ ਦੀ ਬਿਮਾਰੀ ਨਾਲ ਸੀ ਪੀੜਤ

50
0

ਹਰਪ੍ਰੀਤ ਸਿੰਘ (45) ਦੀ ਸ਼ਨਿਚਰਵਾਰ ਸਵੇਰੇ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਲਿਵਰ ਦੀ ਬਿਮਾਰੀ ਨਾਲ ਪੀੜਤ ਸਨ।

 ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਗਿੱਲ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੇ ਪੁੱਤਰ ਹਰਪ੍ਰੀਤ ਸਿੰਘ (45) ਦੀ ਸ਼ਨਿਚਰਵਾਰ ਸਵੇਰੇ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਲਿਵਰ ਦੀ ਬਿਮਾਰੀ ਨਾਲ ਪੀੜਤ ਸਨ। ਉਨ੍ਹਾਂ ਦਾ ਇਲਾਜ ਦਿੱਲੀ ਦੇ ਮੇਦਾਂਤਾ ਹਸਪਤਾਲ ‘ਚ ਚੱਲ ਰਿਹਾ ਸੀ ਜਿੱਥੇ ਸ਼ਨਿਚਰਵਾਰ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਸ ਖਬਰ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਸ਼ਾਮ ਤਕ ਮ੍ਰਿਤਕ ਦੇਹ ਨੂੰ ਲੁਧਿਆਣਾ ਲਿਆਂਦਾ ਜਾਵੇਗਾ ਤੇ ਐਤਵਾਰ ਨੂੰ ਸਸਕਾਰ ਹੋਵੇਗਾ।

 

Previous articleਕੌਣ ਹੈ Vikas Yadav ਜਿਸ ਨੂੰ FBI ਨੇ ਐਲਾਨਿਆ ਮੋਸਟ ਵਾਂਟੇਡ, ਰੇਵਾੜੀ ਨਾਲ ਹੈ ਨਾਤਾ; ਦਿੱਲੀ ਪੁਲਿਸ ਵੀ ਕਰ ਚੁੱਕੀ ਹੈ ਗ੍ਰਿਫ਼ਤਾਰ
Next articleਲੁਧਿਆਣਾ ਦੇ ਨਾਕਿਆਂ ‘ਤੇ ਪਹੁੰਚੇ ਡੀਜੀਪੀ ਗੌਰਵ ਯਾਦਵ, ਆਮ ਲੋਕਾਂ ਨਾਲ ਕੀਤੀ ਗੱਲਬਾਤ ਤੇ ਜਾਣੀਆਂ ਮੁਸ਼ਕਲਾਂ

LEAVE A REPLY

Please enter your comment!
Please enter your name here