Home latest News IND vs SA: ਦੱਖਣੀ ਅਫਰੀਕਾ ਦੌਰੇ ‘ਤੇ ਡੈਬਿਊ ਕਰਨਗੇ ਇਹ ਤਿੰਨ ਖਿਡਾਰੀ,... latest NewsSports IND vs SA: ਦੱਖਣੀ ਅਫਰੀਕਾ ਦੌਰੇ ‘ਤੇ ਡੈਬਿਊ ਕਰਨਗੇ ਇਹ ਤਿੰਨ ਖਿਡਾਰੀ, ਅਨਿਲ ਕੁੰਬਲੇ ਨੂੰ ਸੂਰਿਆਕੁਮਾਰ ਯਾਦਵ ‘ਤੇ ਭਰੋਸਾ By admin - November 6, 2024 38 0 FacebookTwitterPinterestWhatsApp ਦੱਖਣੀ ਅਫਰੀਕਾ ਦੌਰੇ ‘ਤੇ ਡੈਬਿਊ ਕਰਨਗੇ ਇਹ ਤਿੰਨ ਖਿਡਾਰੀ, ਅਨਿਲ ਕੁੰਬਲੇ ਨੂੰ ਸੂਰਿਆਕੁਮਾਰ ਯਾਦਵ ‘ਤੇ ਭਰੋਸਾ ਭਾਰਤੀ ਟੀਮ ਇਸ ਸਮੇਂ ਦੱਖਣੀ ਅਫਰੀਕਾ ਦੇ ਦੌਰੇ ‘ਤੇ ਹੈ। ਇਸ ਦੌਰੇ ‘ਤੇ ਸੂਰਿਆਕੁਮਾਰ ਯਾਦਵ ਦੀ ਕਪਤਾਨੀ ‘ਚ ਟੀਮ ਇੰਡੀਆ ਨੂੰ ਚਾਰ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ ਲਈ ਚੋਣਕਾਰਾਂ ਨੇ ਟੀਮ ‘ਚ ਕੁਝ ਨੌਜਵਾਨਾਂ ਨੂੰ ਮੌਕਾ ਦਿੱਤਾ ਹੈ ਕਿਉਂਕਿ ਕਈ ਸੀਨੀਅਰ ਅਤੇ ਅਹਿਮ ਖਿਡਾਰੀ ਬਾਰਡਰ-ਗਾਵਸਕਰ ਟਰਾਫੀ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ। ਸਾਬਕਾ ਭਾਰਤੀ ਕਪਤਾਨ ਅਤੇ ਕੋਚ ਅਨਿਲ ਕੁੰਬਲੇ ਨੂੰ ਉਮੀਦ ਹੈ ਕਿ ਇਸ ਦੌਰੇ ‘ਤੇ ਗਏ ਨੌਜਵਾਨ ਖਿਡਾਰੀਆਂ ਨੂੰ ਡੈਬਿਊ ਕਰਨ ਦਾ ਮੌਕਾ ਮਿਲੇਗਾ।