Home latest News Punjab University ‘ਚ ਵਿਦਿਆਰਥੀਆਂ ‘ਤੇ ਲਾਠੀਚਾਰਜ, ਸੀਨੇਟ ਚੋਣਾਂ ਕਰਵਾਉਣ ਦੀ ਕਰ ਰਹੇ...

Punjab University ‘ਚ ਵਿਦਿਆਰਥੀਆਂ ‘ਤੇ ਲਾਠੀਚਾਰਜ, ਸੀਨੇਟ ਚੋਣਾਂ ਕਰਵਾਉਣ ਦੀ ਕਰ ਰਹੇ ਸੀ ਮੰਗ

67
0

ਲਾਠੀਚਾਰਜ ਦੌਰਾਨ ਕੁਝ ਵਿਦਿਆਰਥੀ ਜ਼ਖਮੀ ਹੋ ਗਏ।

ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਦੀਆਂ ਚੋਣਾਂ ਦੀ ਮੰਗ ਕਰ ਰਹੇ ਵਿਦਿਆਰਥੀਆਂ ਅਤੇ ਪੁਲੀਸ ਵਿਚਾਲੇ ਅੱਜ ਝੜਪ ਹੋ ਗਈ।
ਵਿਦਿਆਰਥੀ ਵਾਈਸ ਚਾਂਸਲਰ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਨ। ਇਸ ਦੌਰਾਨ ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਣਾਅ ਪੈਦਾ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ।
ਲਾਠੀਚਾਰਜ ਦੌਰਾਨ ਕੁਝ ਵਿਦਿਆਰਥੀ ਜ਼ਖਮੀ ਹੋ ਗਏ। ਇਸ ਤੋਂ ਬਾਅਦ ਵੀ ਵਿਦਿਆਰਥੀ ਨਹੀਂ ਮੰਨੇ। ਉਹ ਵੀਸੀ ਨੂੰ ਉਸੇ ਥਾਂ ‘ਤੇ ਬੁਲਾਉਣ ‘ਤੇ ਅੜੇ ਹੋਏ ਸਨ।
ਫਿਰ ਵੀ ਵੀਸੀ ਦੇ ਨਾ ਆਉਣ ਤੇ ਵਿਦਿਆਰਥੀਆਂ ਨੇ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਪਿੱਛੇ ਨਹੀਂ ਹਟਣਗੇ।
Previous articleਮੈਂ ਮੁੱਖ ਮੰਤਰੀ ਨਹੀਂ, ਪ੍ਰਧਾਨ ਮੰਤਰੀ ਬਣਾਂਗਾ, ਬਿੱਟੂ ਨੂੰ Neetu ਸ਼ਟਰਾਂਵਾਲੇ ਦਾ ਜਵਾਬ
Next articleSunil Jakhar ਨੇ ਕੀਤੀ PM ਨੂੰ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ, Chandigarh ਦੀ ਜ਼ਮੀਨ Haryana ਨੂੰ ਦੇਣ ਦਾ ਮਾਮਲਾ

LEAVE A REPLY

Please enter your comment!
Please enter your name here