ਤੌਬਾ-ਤੌਬਾ 15 ਲੱਖ ਦੀ ਟਿਕਟ
ਫਿਲਮ ‘ਬੈਡ ਨਿਊਜ਼’ ਦੇ ਗੀਤ ‘ਤੌਬਾ ਤੌਬਾ’ ਨਾਲ ਲਾਈਮਲਾਈਟ ‘ਚ ਆਏ ਕਰਨ ਔਜਲਾ (Karana Aujala) ਇਨ੍ਹੀਂ ਦਿਨੀਂ ਪ੍ਰਸਿੱਧੀ ਦੇ ਸਿਖਰ ‘ਤੇ ਹਨ। New Delhi ‘ਚ Punjabi Popstar Singer Karana Aujala ਦੇ ਕੌਂਸਰਟ ‘ਇਟ ਵਾਜ਼ ਆਲ ਏ ਡ੍ਰੀਮ ਟੂਰ’ ਦੀਆਂ ਟਿਕਟਾਂ 5 ਲੱਖ ਤੋਂ 15 ਲੱਖ ਰੁਪਏ ‘ਚ ਵਿਕ ਰਹੀਆਂ ਹਨ।
Karan Aujla ਦੀ ‘ਇਟ ਵਾਜ਼ ਆਲ ਏ ਡ੍ਰੀਮ ਟੂਰ’ 7 ਦਸੰਬਰ 2024 ਨੂੰ Chandighar ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਇਹ 13 December ਨੂੰ ਬੈਂਗਲੁਰੂ ਤੇ 15 December ਨੂੰ New Delhi ‘ਚ ਹੋਣੀ ਹੈ। ਇਸ ਕੰਸਰਟ ਦਾ ਆਖਰੀ ਪੜਾਅ 21 December ਨੂੰ ਮੁੰਬਈ ‘ਚ ਹੋਵੇਗਾ। ਬੁੱਕ ਮਾਈ ਸ਼ੋਅ ‘ਤੇ Karana Aujala ਦੇ ਕੌਂਸਰਟ ਦੀਆਂ ਟਿਕਟਾਂ ਤਿੰਨ ਸ਼੍ਰੇਣੀਆਂ ‘ਚ ਬੁੱਕ ਕੀਤੀਆਂ ਜਾ ਰਹੀਆਂ ਹਨ।