Home latest News Shiromani Akali Dal ਨੂੰ ਝਟਕਾ ! NK Sharma ਨੇ ਦਿੱਤਾ ਮੁਢਲੀ Membership...

Shiromani Akali Dal ਨੂੰ ਝਟਕਾ ! NK Sharma ਨੇ ਦਿੱਤਾ ਮੁਢਲੀ Membership ਤੋਂ ਅਸਤੀਫ਼ਾ

52
0

Sukhbir Badal ਦੇ ਹੱਕ ‘ਚ ਅਸਤੀਫ਼ਾ ਦੇਣ ਤੋਂ ਬਾਅਦ NK Sharma ਨੇ ਕਿਹਾ ਕਿ ਪਾਰਟੀ ‘ਚ ਧਾਰਮਿਕ ਦਖਲਅੰਦਾਜ਼ੀ ਬਹੁਤ ਜ਼ਿਆਦਾ ਵਧ ਗਈ ਹੈ।

Shiromani Akali Dal ਨੂੰ ਇਹ ਹੋਰ ਵੱਡਾ ਝਟਕਾ ਲੱਗਾ ਹੈ। ਡੇਰਾਬੱਸੀ ਤੋਂ ਸਾਬਕਾ ਵਿਧਾਇਕ NK ਸ਼ਰਮਾ ਨੇ ਅਕਾਲੀ ਦਲ ਛੱਡ ਦਿੱਤਾ ਹੈ। ਉਨ੍ਹਾਂ ਮੁਢਲੀ ਮੈਂਬਰਸ਼ਿੱਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਖਬੀਰ ਬਾਦਲ ਦੇ ਹੱਕ ‘ਚ ਅਸਤੀਫ਼ਾ ਦੇਣ ਤੋਂ ਬਾਅਦ NK Sharma ਨੇ ਕਿਹਾ ਕਿ ਪਾਰਟੀ ‘ਚ ਧਾਰਮਿਕ ਦਖਲਅੰਦਾਜ਼ੀ ਬਹੁਤ ਜ਼ਿਆਦਾ ਵਧ ਗਈ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਿਆਸੀ ਪਾਰਟੀਆਂ ਕਿਵੇਂ ਚੱਲਣਗੀਆਂ ? ਨੂੰ ਇਹ ਹੋਰ ਵੱਡਾ ਝਟਕਾ ਲੱਗਾ ਹੈ। ਡੇਰਾਬੱਸੀ ਤੋਂ ਸਾਬਕਾ ਵਿਧਾਇਕ NK Sharma ਨੇ ਅਕਾਲੀ ਦਲ ਛੱਡ ਦਿੱਤਾ ਹੈ। ਉਨ੍ਹਾਂ ਮੁਢਲੀ ਮੈਂਬਰਸ਼ਿੱਪ ਤੋਂ ਅਸਤੀਫ਼ਾ ਦੇ ਦਿੱਤਾ ਹੈ। Sukhbir Badal ਦੇ ਹੱਕ ‘ਚ ਅਸਤੀਫ਼ਾ ਦੇਣ ਤੋਂ ਬਾਅਦ NK Sharma ਨੇ ਕਿਹਾ ਕਿ ਪਾਰਟੀ ‘ਚ ਧਾਰਮਿਕ ਦਖਲਅੰਦਾਜ਼ੀ ਬਹੁਤ ਜ਼ਿਆਦਾ ਵਧ ਗਈ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਿਆਸੀ ਪਾਰਟੀਆਂ ਕਿਵੇਂ ਚੱਲਣਗੀਆਂ ?

 

Previous articleAustralia ‘ਚ ਲਾਈਵ ਸ਼ੋਅ ਦੌਰਾਨ Punjabi Singer ‘ਤੇ ਹਮਲਾ, ਇਕ ਪ੍ਰਸ਼ੰਸਕ ਨੇ ਸਟੇਜ ‘ਤੇ ਚੜ੍ਹ ਕੇ ਫੜਿਆ ਗਲ਼ਾ
Next articleRahul Gandhi ਦੇਰ ਸ਼ਾਮ Sachkhand Sri Harmandir Sahib ਹੋਣਗੇ ਨਤਮਸਤਕ

LEAVE A REPLY

Please enter your comment!
Please enter your name here