Home Desh Bikram Majithia ਨੇ ਭਾਂਡਿਆਂ ਸਾਫਾਈ ਤੋਂ ਬਾਅਤ ਕੀਤੇ Toilet ਸਾਫ, ਸ੍ਰੀ ਅਕਾਲ... Deshlatest NewsPanjabRajniti Bikram Majithia ਨੇ ਭਾਂਡਿਆਂ ਸਾਫਾਈ ਤੋਂ ਬਾਅਤ ਕੀਤੇ Toilet ਸਾਫ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਣਾਈ ਹੈ ਸਜ਼ਾ By admin - December 3, 2024 36 0 FacebookTwitterPinterestWhatsApp ਅਕਾਲੀ ਦਲ ਦੇ ਸੀਨੀਅਰ ਆਗੂ Bikram Majithia ਵੱਲੋਂ ਭਾਂਡੇ ਸਾਫ ਕਰ ਸੇਵਾ ਨਿਭਾਈ ਗਈ। ਬੀਤੇ ਦਿਨ (ਸੋਮਵਾਰ) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਅਤੇ ਕੇਸ ਵਾਪਸ ਲੈਣ ਦੇ ਮਾਮਲੇ ਵਿੱਚ Sukhbir Badal ਅਤੇ ਹੋਰਨਾਂ ਨੂੰ ਸਜ਼ਾ ਸੁਣਾਈ ਗਈ ਸੀ। ਇਸ ਸਜ਼ਾ ਤਹਿਤ ਅਕਾਲੀ ਦਲ ਦੇ ਸੀਨੀਅਰ ਆਗੂ Bikram Singh Majithia ਵੱਲੋਂ ਭਾਂਡੇ ਸਾਫ ਕਰ ਸੇਵਾ ਨਿਭਾਈ ਗਈ। Sukhbir Singh Badal ਨੇ ਸੇਵਾਦਾਰ ਦੇ ਕੱਪੜੇ ਪਾ ਕੇ ਦਰਬਾਰ ਸਾਹਿਬ ਦੇ ਘੰਟਾ ਘਰ ਦੇ ਬਾਹਰ ਬਰਸ਼ਾ ਲੈ ਕੇ ਸੇਵਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗਲ ਵਿੱਚ ਤਖ਼ਤੀ ਵੀ ਪਾਈ ਹੋਈ ਸੀ। ਇਸ ਮੌਕੇ ਸੀਨੀਅਰ ਆਗੂ ਸੁਖਦੇਵ ਢੀਂਡਸਾ ਵੀ ਆਪਣੀ ਸਜ਼ਾ ਭੁਗਤਦੇ ਹੋਏ ਨਜ਼ਰ ਆਏ। ਸ੍ਰੀ ਗੁਗੂ ਰਾਮ ਦਾਰ ਲੰਗਰ ਹਾਲ ਵਿਖੇ Sukhbir Singh Badal ਸਣੇ ਕਈ ਹੋਰ ਤਮਾਮ ਅਕਾਲੀ ਦਲ ਦੇ ਆਗੂ ਝੂੱਠੇ ਵਰਤਣਾ ਦੀ ਸੇਵਾ ਨਿਭਾ ਰਹੇ ਹਨ। ਸੁਖਬੀਰ ਸਿੰਘ ਬਾਦਲ ਸੰਗਤ ਕੋਲੋ ਝੂੱਠੇ ਵਰਤਨ ਲੈ ਕੇ ਅੱਗੇ ਭੇਜ ਰਹੇ ਹਨ। ਇਹ ਵੀ ਉਹ ਸੇਵਾ ਦਾ ਹਿੱਸਾ ਹੈ ਜੋ ਅਕਾਲ ਤਖ਼ਤ ਵੱਲੋਂ ਸੁਣਾਈ ਗਈ ਹੈ। ਸੁਖਬੀਰ ਬਾਦਲ ਦੇ ਪੈਰ ਵਿੱਚ ਸੱਟ ਲਗੀ ਹੋਈ ਹੈ। ਜਿਸ ਕਾਰਨ ਉਹ ਵਹ੍ਹੀਲ ਚੇਅਰ ‘ਤੇ ਬੈਠੇ ਕੇ ਆਪਣੀ ਸਜ਼ਾ ਭੁਗਤ ਰਹੇ ਹਨ। ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਨਾ ਦੀ ਏਕਤਰਤਾ ਦੌਰਾਨ ਇਹ ਫੈਸਲਾ ਲਿਆ ਗਿਆ ਸੀ। ਇਸ ਫੈਸਲੇ ਦੌਰਾਨ Punjab ਦੇ ਸਾਬਕਾ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਤੋਂ ਫਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਲਿਆ ਗਿਆ।