Home Desh ਮਹਿੰਗੇ ਹਵਾਈ ਕਿਰਾਏ ‘ਤੇ ਸੰਸਦ ‘ਚ ਬੋਲੇ ਸੰਸਦ ਮੈਂਬਰ Raghav Chadha

ਮਹਿੰਗੇ ਹਵਾਈ ਕਿਰਾਏ ‘ਤੇ ਸੰਸਦ ‘ਚ ਬੋਲੇ ਸੰਸਦ ਮੈਂਬਰ Raghav Chadha

57
0

ਸੰਸਦ ਮੈਂਬਰ ਰਾਘਵ ਚੱਢਾ ਨੇ ਸੰਸਦ ‘ਚ ਆਪਣੇ ਭਾਸ਼ਣ ‘ਚ ਕਿਹਾ, ”ਸਰਕਾਰ ਨੇ ਵਾਅਦਾ ਕੀਤਾ ਸੀ ਕਿ ਚੱਪਲਾਂ ਪਹਿਨਣ ਵਾਲਿਆਂ ਨੂੰ ਹਵਾਈ ਜਹਾਜ਼ ‘ਚ ਸਫਰ ਕਰਵਾਵਾਂਗੇ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਰਤੀ ਵਾਯੂਯਾਨ ਬਿੱਲ 2024 ‘ਤੇ ਸੰਸਦ ‘ਚ ਚਰਚਾ ਕਰਦੇ ਹੋਏ ਦੇਸ਼ ਦੇ ਆਮ ਨਾਗਰਿਕਾਂ ਦੀ ਹਵਾਈ ਯਾਤਰਾ ਨਾਲ ਜੁੜੀਆਂ ਚੁਣੌਤੀਆਂ ਨੂੰ ਬੜੇ ਹੀ ਗੰਭੀਰਤਾ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਹਵਾਈ ਯਾਤਰਾ ਨੂੰ ਆਮ ਲੋਕਾਂ ਲਈ ਪਹੁੰਚਯੋਗ ਬਣਾਉਣ ਅਤੇ ਬਿਹਤਰ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਸੰਸਦ ਮੈਂਬਰ ਰਾਘਵ ਚੱਢਾ ਨੇ ਸੰਸਦ ‘ਚ ਆਪਣੇ ਭਾਸ਼ਣ ‘ਚ ਕਿਹਾ, ”ਸਰਕਾਰ ਨੇ ਵਾਅਦਾ ਕੀਤਾ ਸੀ ਕਿ ਚੱਪਲਾਂ ਪਹਿਨਣ ਵਾਲਿਆਂ ਨੂੰ ਹਵਾਈ ਜਹਾਜ਼ ‘ਚ ਸਫਰ ਕਰਵਾਵਾਂਗੇ, ਪਰ ਹੋ ਰਿਹਾ ਹੈ ਇਸ ਦੇ ਉਲਟ। ਅੱਜ ਚੱਪਲਾਂ ਨੂੰ ਭੁੱਲ ਜਾਓ, ਬਾਟਾ ਦੀ ਜੁੱਤੀ ਪਹਿਨਣ ਵਾਲਾ ਵੀ ਹਵਾਈ ਯਾਤਰਾ ਦਾ ਖਰਚ ਨਹੀਂ ਚੁੱਕ ਸਕਦਾ।”
Previous article9mm ਦੀ ਖ਼ਤਰਨਾਕ ਪਿਸਟਲ ਨਾਲ ਹੋਇਆ ਸੁਖਬੀਰ ‘ਤੇ ਹਮਲਾ,Majithia ਨੇ ਕਿਹਾ- Sukhi Randhawa ਦਾ ਕਰੀਬੀ ਹੈ ਨਾਰਾਇਣ ਸਿੰਘ ਚੌੜਾ
Next articlePunjab-Chandigarh ‘ਚ ਮੀਂਹ ਪੈਣ ਦੀ ਸੰਭਾਵਨਾ, ਠੰਡ ਵਧੇਗੀ

LEAVE A REPLY

Please enter your comment!
Please enter your name here