ਪਿੰਡ ਝੁੱਗੇ ਜਵਾਰ ਸਿੰਘ ਵਾਲਾ ਮੈਡੀਕਲ ਤੇ ਕੀਤੀ ਕਾਰਵਾਈ ‘ਚ 568200 ਨਸ਼ੀਲੇ ਕੈਪਸੂਲ ਅਤੇ 18150 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ।
ਬੀਤੀ ਰਾਤ ਪੁਲਿਸ ਵੱਲੋਂ ਪਿੰਡ ਝੁੱਗੇ ਜਵਾਰ ਸਿੰਘ ਵਾਲਾ ਮੈਡੀਕਲ ਤੇ ਕੀਤੀ ਕਾਰਵਾਈ ‘ਚ 568200 ਨਸ਼ੀਲੇ ਕੈਪਸੂਲ ਅਤੇ 18150 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਇਸ ਬਾਰੇ ਐੱਸਐੱਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਪ੍ਰੈਸ ਕਾਨਫਰੰਸ ਕਰ ਕੇ ਥੋੜ੍ਹੀ ਦੇਰ ਤੱਕ ਜਾਣਕਾਰੀ ਦੇਣਗੇ।