Home Crime Faridkot ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ‘ਤੇ ਫਾਇਰਿੰਗ, ਗੰਭੀਰ ਹਾਲਤ ‘ਚ...

Faridkot ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ‘ਤੇ ਫਾਇਰਿੰਗ, ਗੰਭੀਰ ਹਾਲਤ ‘ਚ ਕਰਵਾਇਆ ਹਸਪਤਾਲ ‘ਚ ਦਾਖਲ

11
0

ਜਿਸ ਨੂੰ ਗੰਭੀਰ ਹਾਲਤ ‘ਚ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

 ਫਰੀਦਕੋਟ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਨੂੰ ਗੰਭੀਰ ਹਾਲਤ ‘ਚ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੀੜਤ ਸਰਪੰਚ ਦੀ ਪਛਾਣ ਜਸਵੰਤ ਸਿੰਘ ਸੋਢੀ ਵਾਸੀ ਪਿੰਡ ਪਹਿਲੂਵਾਲਾ ਵਜੋਂ ਹੋਈ ਹੈ। ਪਿੰਡ ਦੇ ਹੀ ਇੱਕ ਸ਼ਖਸ ਨੇ ਘਰ ਦੇ ਬਾਹਰ ਬੁਲਾ ਕੇ ਸਰਪੰਚ ‘ਤੇ 4-5 ਰਾਉਂਡ ਫਾਇਰ ਕੀਤੇ। ਜਿਸ ਮਗਰੋਂ ਸਰਪੰਚ ਦੇ ਪੇਟ ਵਿਚ ਗੋਲੀ ਲੱਗੀ ਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

 

Previous articleSharmila Tagore ਨੇ ਗੰਭੀਰ ਬੀਮਾਰੀ ‘ਤੇ ਪਾਇਆ ਕਾਬੂ, ਧੀ Soha ਨੇ ਕਿਹਾ- ਬਹੁਤ ਤਣਾਅਪੂਰਨ ਮਾਹੌਲ ‘ਚ ਕੱਟੇ ਦਿਨ
Next articleਜੇ ਤੁਸੀਂ ਵੀ ਗਰਮੀਆਂ ‘ਚ ਜ਼ਿਆਦਾ ਖਾਂਦੇ ਹੋ ਨਾਨ-ਵੈਜ, ਤਾਂ ਹੋ ਜਾਓ ਸਾਵਧਾਨ! ਹੋ ਸਕਦੇ ਹਨ 5 ਵੱਡੇ ਨੁਕਸਾਨ

LEAVE A REPLY

Please enter your comment!
Please enter your name here