Home Desh Pakistan ਦੀ ‘ਧੀ’, ਭਾਰਤ ਦੀ ‘ਨੂੰਹ’… ਜਦੋਂ Pakistan ਜਾਣ ਲਈ ਕਿਹਾ ਤਾਂ….ਪੁਲਿਸ...

Pakistan ਦੀ ‘ਧੀ’, ਭਾਰਤ ਦੀ ‘ਨੂੰਹ’… ਜਦੋਂ Pakistan ਜਾਣ ਲਈ ਕਿਹਾ ਤਾਂ….ਪੁਲਿਸ ਬੋਲੀ- ਪਤਾ ਨਹੀਂ ਕਿੱਥੇ ਚਲੀ ਗਈ

93
0

ਗੁਰਦਾਸਪੁਰ ਵਿੱਚ ਇੱਕ ਗਰਭਵਤੀ ਪਾਕਿਸਤਾਨੀ ਔਰਤ, ਜਿਸਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ

ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਰਲੇ ਸਬੰਧ ਮਾੜੀ ਸਥਿਤੀ ਵਿੱਚ ਹਨ। ਭਾਰਤ ਨੇ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਿਸ ਜਾਣ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਭਾਰਤ ਵਿੱਚ ਵੀਜ਼ੇ ਤੇ ਆਏ ਪਾਕਿਸਤਾਨੀ ਨਾਗਰਿਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਭਾਰਤ ਵਿੱਚ ਵਿਆਹੀ ਇੱਕ ਪਾਕਿਸਤਾਨੀ ਕੁੜੀ ਨੂੰ ਪੰਜਾਬ ਪੁਲਿਸ ਨੇ ਵਾਪਿਸ ਜਾਣ ਦੇ ਨਿਰਦੇਸ਼ ਦਿੱਤੇ ਹਨ।
ਜਿਸ ਤੋਂ ਬਾਅਦ ਗੁਰਦਾਸਪੁਰ ਤੋਂ ਉਹ ਪਾਕਿਸਤਾਨੀ ਔਰਤ ਅਚਾਨਕ ਲਾਪਤਾ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ 7 ਮਹੀਨਿਆਂ ਦੀ ਗਰਭਵਤੀ ਵੀ ਹੈ। ਵਿਆਹ ਤੋਂ ਬਾਅਦ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਹਾਲਾਂਕਿ, ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਉਸਦਾ ਵੀਜ਼ਾ ਰੱਦ ਕਰਨ ਤੋਂ ਬਾਅਦ, ਪੰਜਾਬ ਪੁਲਿਸ ਨੇ ਉਸਨੂੰ ਪਾਕਿਸਤਾਨ ਜਾਣ ਲਈ ਕਿਹਾ।
Previous articlePunjab-Pakistan ਸਰਹੱਦ ‘ਤੇ ਲਗਾਈ ਜਾਵੇਗੀ ਐਂਟੀ-ਡਰੋਨ ਤਕਨਾਲੋਜੀ, ਡੀਜੀਪੀ ਨੇ ਕੀਤਾ ਐਲਾਨ
Next articlePakistan ਦੇ ਹੱਕ ‘ਚ ਨਾਅਰੇ ਨਹੀਂ ਕੀਤੇ ਜਾ ਸਕਣਗੇ ਬਰਦਾਸ਼ਤ, Ludhiana incident ਦੀ ਘਟਨਾ ‘ਤੇ ਬੋਲੇ ਵੜਿੰਗ

LEAVE A REPLY

Please enter your comment!
Please enter your name here