Home Desh Punjab Police ਨੇ ਕੀਤੇ ਤਬਾਦਲੇ, IPS ਡਾ. ਨਾਨਕ ਸਿੰਘ ਨੂੰ ਡੀਆਈਜੀ... Deshlatest NewsPanjab Punjab Police ਨੇ ਕੀਤੇ ਤਬਾਦਲੇ, IPS ਡਾ. ਨਾਨਕ ਸਿੰਘ ਨੂੰ ਡੀਆਈਜੀ ਤੇ ਵਰੁਣ ਸ਼ਰਮਾ ਨੂੰ ਲਾਇਆ ਐੱਸ.ਐੱਸ.ਪੀ ਪਟਿਆਲਾ By admin - May 3, 2025 106 0 FacebookTwitterPinterestWhatsApp ਆਈਪੀਐੱਸ ਡਾ. ਨਾਨਕ ਸਿੰਘ ਨੂੰ ਡੀਆਈਜੀ ਰੇਂਜ ਪਟਿਆਲਾ ਦਾ ਚਾਰਜ ਦਿੱਤਾ ਗਿਆ ਹੈ। ਆਈਪੀਐੱਸ ਡਾ. ਨਾਨਕ ਸਿੰਘ ਨੂੰ ਡੀਆਈਜੀ ਰੇਂਜ ਪਟਿਆਲਾ ਤੇ ਆਈਪੀਐੱਸ ਵਰੁਣ ਸ਼ਰਮਾ ਨੂੰ ਐੱਸ.ਐੱਸ.ਪੀ ਪਟਿਆਲਾ ਨਿਯੁਕਤ ਕੀਤਾ ਗਿਆ ਹੈ। ਡੀਆਈਜੀ ਮਨਦੀਪ ਸਿੰਘ ਸਿੱਧੂ ਦੀ ਸੇਵਾ ਮੁਕਤੀ ਤੋਂ ਬਾਅਦ ਆੲਪੀਐੱਸ ਹਰਚਰਨ ਸਿੰਘ ਭੁੱਲਰ ਨੂੰ ਪਟਿਆਲਾ ਰੇਂਜ ਦਾ ਵਾਧੂ ਚਾਰਜ ਦਿੱਤਾ ਗਿਆ ਸੀ ਤੇ ਡਾ.ਨਾਨਕ ਸਿੰਘ ਐੱਸ.ਐੱਸ.ਪੀ ਪਟਿਆਲਾ ਵਿਜੋਂ ਸੇਵਾ ਨਿਭਾ ਰਹੇ ਸਨ। ਸ਼ਨਿੱਚਵਾਰ ਨੂੰ ਪੰਜਾਬ ਪੁਲਿਸ ਦੇ ਹੋਏ ਤਬਾਦਲਿਆਂ ਦੀ ਸੂਚੀ ਵਿਚ ਆਈਪੀਐੱਸ ਵਰੁਣ ਸ਼ਰਮਾ ਨੂੰ ਪਟਿਆਲਾ ਦਾ ਐੱਸ.ਐੱਸ.ਪੀ ਪਟਿਆਲਾ ਅਤੇ ਆਈਪੀਐੱਸ ਡਾ. ਨਾਨਕ ਸਿੰਘ ਨੂੰ ਡੀਆਈਜੀ ਰੇਂਜ ਪਟਿਆਲਾ ਦਾ ਚਾਰਜ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਆਈਪੀਐੱਸ ਵਰੁਣ ਸ਼ਰਮਾ ਦਾ ਪਟਿਆਲਾ ਨਾਲ ਪੁਰਾਰਾ ਵਾਸਤਾ ਰਿਹਾ ਹੈ, ਉਹ ਇਥੇ ਐਸ.ਪੀ ਰਹਿਣ ਤੋਂ ਬਾਅਦ ਇਕ ਵਾਰ ਐੱਸ.ਐੱਸ.ਪੀ ਦੇ ਆੁਹਦੇ ’ਤੇ ਵੀ ਰਹਿ ਚੁੱਕੇ ਹਨ ਤੇ ਹੁਣ ਦੂਸਰੀ ਵਾਰ ਪਟਿਆਲਾ ਪੁਲਿਸ ਜਿਲ੍ਹਾ ਮੁਖੀ ਹੋਣਗੇ।