Home Desh Punjab Cabinet ਦੀ ਮੀਟਿੰਗ ਖ਼ਤਮ, Shop and Commericial Act ‘ਚ ਸੋਧ... Deshlatest NewsPanjabRajniti Punjab Cabinet ਦੀ ਮੀਟਿੰਗ ਖ਼ਤਮ, Shop and Commericial Act ‘ਚ ਸੋਧ ਦੀ ਮਨਜ਼ੂਰੀ By admin - June 4, 2025 13 0 FacebookTwitterPinterestWhatsApp ਕੈਬਿਨਟ ਮੀਟਿੰਗ ‘ਚ ਪੰਜਾਬ ਸਰਕਾਰ ਨੇ ਸ਼ਾਪ ਐਂਡ ਕਮਰਸ਼ਿਅਲ ਐਕਟ, 1958 ‘ਚ ਸੋਧ ਦੀ ਮਨਜ਼ੂਰੀ ਦੇ ਦਿੱਤੀ ਹੈ। ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਪੰਜਾਬ ਕੈਬਿਨਟ ਦੀ ਮੀਟਿੰਗ ਹੋਈ। ਇਸ ਕੈਬਿਨਟ ਮੀਟਿੰਗ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਨੇ ਕਈ ਵੱਡੇ ਫੈਸਲੇ ਲਏ ਹਨ। ਸੀਐਮ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੀਟਿੰਗ ‘ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਕੈਬਿਨਟ ਮੀਟਿੰਗ ‘ਚ ਪੰਜਾਬ ਸਰਕਾਰ ਨੇ ਸ਼ਾਪ ਐਂਡ ਕਮਰਸ਼ਿਅਲ ਐਕਟ, 1958 ‘ਚ ਸੋਧ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਮੁਤਾਬਕ ਹੁਣ ਕੋਈ ਦੁਕਾਨਦਾਰ 20 ਜਾਂ ਇਸ ਤੋਂ ਘੱਟ ਹੈਲਪਰ ਰੱਖਦਾ ਹੈ ਤਾਂ ਉਸਨੂੰ ਕੋਈ ਅਪਰੂਵਲ ਦੀ ਲੋੜ ਨਹੀਂ ਪਵੇਗੀ, ਜਦਕਿ ਕੋਈ 20 ਤੋਂ ਵੱਧ ਹੈਲਪਰ ਰੱਖਦਾ ਹੈ ਤਾਂ ਉਸਨੂੰ ਇੰਸਪੈਕਟਰ ਨੂੰ ਜਵਾਬ ਦੇਣਾ ਪਵੇਗਾ।