Home Desh Amritsar: 5 ਮੈਂਬਰੀ ਕਮੇਟੀ ਨੇ ਭਰਤੀ ਮੁਹਿੰਮ ਸ਼ੁਰੂ ਕਰਨ ਲਈ ਕੀਤੀ ਅਰਦਾਸ,...

Amritsar: 5 ਮੈਂਬਰੀ ਕਮੇਟੀ ਨੇ ਭਰਤੀ ਮੁਹਿੰਮ ਸ਼ੁਰੂ ਕਰਨ ਲਈ ਕੀਤੀ ਅਰਦਾਸ, 18 ਮਾਰਚ ਤੋਂ ਸ਼ੁਰੂ ਕਰਨਗੇ ਭਰਤੀ

81
0

ਉਪਰੋਕਤਾ ਨੇ ਕਿਹਾ ਕਿ 18 ਮਾਰਚ ਤੋਂ ਭਰਤੀ ਸ਼ੁਰੂ ਕੀਤੀ ਜਾਵੇ ਗੀ।

 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਾਮਲੇ ਸਬੰਧੀ ਬਣਾਈ 7 ਮੈਂਬਰੀ ਕਮੇਟੀ ਦੇ ਬਚੇ 5 ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਰਕਾਰਾਂ ਦੀ ਭਰਤੀ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੀ। 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਨਵੀਂ ਭਰਤੀ ਕਰਨ ਲਈ ਪੰਜ ਮੈਬਰਾਂ ਵਿਚ ਸੰਤਾ ਸਿੰਘ ਉਮੈਦਪੁਰੀ, ਮਨਪ੍ਰੀਤ ਸਿੰਘ ਇਯਾਲੀ, ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸਤਵੰਤ ਕੌਰ ਇਸ ਮੌਕੇ ਮੌਜੂਦ ਸਮਾ। ਉਪਰੋਕਤਾ ਨੇ ਕਿਹਾ ਕਿ 18 ਮਾਰਚ ਤੋਂ ਭਰਤੀ ਸ਼ੁਰੂ ਕੀਤੀ ਜਾਵੇ ਗੀ। ਜੇ ਪੂਰੀ ਇਮਾਨਦਾਰੀ, ਸਮਰਪਿਤ ਭਾਵਨਾ ਅਤੇ ਸਮੁੱਚੀਆਂ ਪੰਥਕ ਧਿਰਾਂ ਨੂੰ ਇਕੱਠਾ ਕਰਕੇ ਅਕਾਲੀ ਵਰਕਰਾਂ ਦੀ ਤਰਜਮਾਨੀ ਕਰੇਗੀ ਅਤੇ ਹਰ ਪਿੰਡ, ਕਸਬੇ, ਸ਼ਹਿਰ, ਮੁਹੱਲੇ ਤੱਕ ਪਹੁੰਚ ਕਰਕੇ ਵੱਡੇ ਪੱਧਰ ‘ਤੇ ਭਰਤੀ ਕਰੇਗੀ।
Previous articleMSME ਨੂੰ ਆਲਮੀ ਪੱਧਰ ‘ਤੇ ਮਿਲੇਗੀ ਪਛਾਣ, UPI ਜ਼ਰੀਏ ਮਿਲੇਗਾ ਕਰਜ਼; ਜਾਣੋ ਸਰਕਾਰ ਦਾ ਪਲਾਨ
Next article77 ਸਾਲਾ ਦੀ Mumtaz ਦੀ ਬਿਊਟੀ ਸਾਹਮਣੇ ਫੇਲ੍ਹ ਸ਼ਿਲਪਾ- ਉਰਮਿਲਾ ਅਦਾਕਾਰਾ ਦੀ ਰੈਂਪ ਵਾਕ ਲੁੱਕ ਦੇਖ Rekha ਨੇ ਵਜਾਈਆਂ ਤਾੜੀਆਂ

LEAVE A REPLY

Please enter your comment!
Please enter your name here