Home Desh ਕੱਲ੍ਹ ਆਵੇਗਾ PSEB 10ਵੀਂ ਜਮਾਤ ਦਾ ਨਤੀਜਾ, ਦੁਪਹਿਰ ਢਾਈ ਵਜੇ ਹੋਵੇਗਾ ਐਲਾਨ Deshlatest NewsPanjab ਕੱਲ੍ਹ ਆਵੇਗਾ PSEB 10ਵੀਂ ਜਮਾਤ ਦਾ ਨਤੀਜਾ, ਦੁਪਹਿਰ ਢਾਈ ਵਜੇ ਹੋਵੇਗਾ ਐਲਾਨ By admin - May 15, 2025 52 0 FacebookTwitterPinterestWhatsApp ਕੱਲ੍ਹ ਆਵੇਗਾ PSEB 10ਵੀਂ ਜਮਾਤ ਦਾ ਨਤੀਜਾ, ਦੁਪਹਿਰ ਢਾਈ ਵਜੇ ਹੋਵੇਗਾ ਐਲਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦਾ ਨਤੀਜਾ ਭਲਕੇ ਆਵੇਗਾ। ਮਿਲੀ ਜਾਣਕਾਰੀ ਮੁਤਾਬਕ ਭਲਕੇ ਦੁਪਹਿਰ ਢਾਈ ਵਜੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ।