Home Desh Gagandeep Randhawa ਖ਼ੁਦਕੁਸ਼ੀ ਮਾਮਲਾ: ਮੰਤਰੀ Harpal Cheema ਦੀ ਪੀੜਤ ਪਰਿਵਾਰ ਨੂੰ ਅਪੀਲ-...

Gagandeep Randhawa ਖ਼ੁਦਕੁਸ਼ੀ ਮਾਮਲਾ: ਮੰਤਰੀ Harpal Cheema ਦੀ ਪੀੜਤ ਪਰਿਵਾਰ ਨੂੰ ਅਪੀਲ- ਜਾਂਚ ਦੇ ਨਤੀਜੇ ਆਉਣ ਤੱਕ ਦਾ ਇੰਤਜ਼ਾਰ ਕਰਨ

3
0

ਉਨ੍ਹਾਂ ਕਿਹਾ ਕਿ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਤਾਂ ਜੋ ਇਸ ਮਾਮਲੇ ਦੀ ਚੱਲ ਰਹੀ ਜਾਂਚ ‘ਤੇ ਕੋਈ ਅਸਰ ਨਾ ਪਵੇ।

ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ (PWC) ਦੇ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਦੇ ਮਾਮਲੇ ‘ਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਤਾਂ ਜੋ ਇਸ ਮਾਮਲੇ ਦੀ ਚੱਲ ਰਹੀ ਜਾਂਚ ‘ਤੇ ਕੋਈ ਅਸਰ ਨਾ ਪਵੇ।ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਲਾਲਜੀਤ ਸਿੰਘ ਭੁੱਲਰ ਨੇ ਅਸਤੀਫ਼ਾ ਇਸ ਲਈ ਦਿੱਤਾ ਹੈ ਤਾਂ ਜੋ ਜਾਂਚ ਪੂਰੀ ਤਰ੍ਹਾਂ ਨਿਰਪੱਖ ਰਹੇ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੈਂ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਾਂਚ ਦੇ ਨਤੀਜੇ ਆਉਣ ਤੱਕ ਦਾ ਇੰਤਜ਼ਾਰ ਕਰਨ।”
Previous articleਪੱਛਮੀ ਏਸ਼ੀਆ ‘ਤੇ ਭਾਰਤ ਦੀ ਨਜ਼ਰ, ਮਿਡਲ ਈਸਟ ‘ਚ ਜਾਰੀ ਜੰਗ ‘ਤੇ PM Modi ਦਾ ਲੋਕ ਸਭਾ ‘ਚ ਸੰਬੋਧਨ
Next articleBaltana ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ: ਸ਼ਾਰਟ ਸਰਕਟ ਨੇ ਮਿੰਟਾਂ ‘ਚ ਸਾੜਿਆ ਲੱਖਾਂ ਦਾ ਫਰਨੀਚਰ

LEAVE A REPLY

Please enter your comment!
Please enter your name here