Home Desh Amritsar ‘ਚ AAP ਆਗੂ ‘ਤੇ ਗੋਲੀਬਾਰੀ, ਜ਼ਖ਼ਮੀ ਹਾਲਤ ‘ਚ ਲਿਜਾਇਆ ਗਿਆ Hospital

Amritsar ‘ਚ AAP ਆਗੂ ‘ਤੇ ਗੋਲੀਬਾਰੀ, ਜ਼ਖ਼ਮੀ ਹਾਲਤ ‘ਚ ਲਿਜਾਇਆ ਗਿਆ Hospital

16
0

ਪੂਰਾ ਮਾਮਲਾ ਨਿੱਜੀ ਰੰਜ਼ਿਸ਼ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

ਅੰਮਿਤਸਰ ਦੇ ਵਾਰਡ ਨੰਬਰ-42 ਦੇ ਆਮ ਆਦਮੀ ਪਾਰਟੀ ਇੰਚਾਰਜ ਜੈਪਾਲ ਸਿੰਘ ਬਾਊ ‘ਤੇ ਗੋਲੀਬਾਰੀ ਕੀਤੀ ਗਈ ਹੈ। ਇਸ ਵਾਰਦਾਰ ‘ਚ ਉਹ ਗੰਭੀਰ ਜ਼ਖ਼ਮੀ ਹੋ ਗਏ। ਬਾਊ ਨੂੰ ਅੰਮ੍ਰਤਿਸਰ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਡਾਕਟਰਾਂ ਵੱਲੋਂ ਇਲਾਜ਼ ਕੀਤਾ ਜਾ ਰਿਹਾ ਹੈ।
ਪੂਰਾ ਮਾਮਲਾ ਨਿੱਜੀ ਰੰਜ਼ਿਸ਼ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜੈਪਾਲ ‘ਤੇ ਦੋ ਤੋਂ ਤਿੰਨ ਰਾਊਂਡ ਫਾਇਰਿੰਗ ਕੀਤੀ ਗਈ। ਸੂਤਰਾਂ ਮੁਤਾਬਕ ਜੈਪਾਲ ਸਿੰਘ ਦਾ ਕਿਸੇ ਸਾਬਕਾ ਪੁਲਿਸ ਅਧਿਕਾਰੀ ਨਾਲ ਝਗੜਾ ਸੀ ਤੇ ਉਸ ਨੇ ਹੀ ਉਸ ‘ਤੇ ਫਾਇਰਿੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਕਾਰਪੋਰੇਸ਼ਨ ਚੋਣਾਂ ‘ਚ ਵਾਰਡ ਨੰਬਰ 42 ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਵੀ ਲੜ ਚੁੱਕਿਆ ਹੈ।
Previous articleASI Murder: ਅੱਤਵਾਦੀ ਸੰਗਠਨ TTH ਨੇ ਜਾਰੀ ਕੀਤਾ ASI ਦੇ ਕਤਲ ਦਾ 27 ਸੈਕਿੰਡ ਦਾ ਵੀਡੀਓ, 3 ਦਿਨਾਂ ਬਾਅਦ ਵੀ ਖਾਲੀ ਹੱਥ ਪੁਲਿਸ
Next articleAmritsar ਚ ਸ਼ਰਧਾ ਤੇ ਅਕੀਦਤ ਨਾਲ ਮਨਾਈ ਗਈ ਬਕਰੀਦ ਦੀ ਈਦ, ਪਿਆਰ ਤੇ ਇਨਸਾਨੀਅਤ ਦਾ ਦਿੱਤਾ ਸੰਦੇਸ਼

LEAVE A REPLY

Please enter your comment!
Please enter your name here