Home Desh ਰਣਬੀਰ ਕਪੂਰ ਨਾਲ ਵੱਡੇ ਭਰਾ ਜੇਹ ਦੇ ਜਨਮਦਿਨ ਦੀ ਪਾਰਟੀ ‘ਤੇ ਪੁੱਜੀ...

ਰਣਬੀਰ ਕਪੂਰ ਨਾਲ ਵੱਡੇ ਭਰਾ ਜੇਹ ਦੇ ਜਨਮਦਿਨ ਦੀ ਪਾਰਟੀ ‘ਤੇ ਪੁੱਜੀ Raha

108
0
ਇੱਕ ਵਾਰ ਫਿਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਪ੍ਰਸ਼ੰਸਕਾਂ ਨੂੰ ਜੇਹ ਅਲੀ ਖਾਨ ਦੇ ਜਨਮਦਿਨ ਦੀ ਪਾਰਟੀ ਵਿਚ ਉਨ੍ਹਾਂ ਦੀ ਬੇਟੀ ਰਾਹਾ ਕਪੂਰ ਦੀ ਝਲਕ ਦੇਖਣ ਨੂੰ ਮਿਲੀ। ਪਾਰਟੀ ‘ਚ ਰਾਹਾ ਕਪੂਰ ਆਪਣੇ ਹੈਂਡਸਮ ਡੈਡੀ ਰਣਬੀਰ ਕਪੂਰ ਨਾਲ ਟਵੀਨਿੰਗ ਕੀਤੀ ਹੋਈ ਸੀ। ਰਾਹਾ ਦੀਆਂ ਤਸਵੀਰਾਂ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਰਣਬੀਰ ਅਤੇ ਆਲੀਆ ਦੀ ਬੇਟੀ ਦੀ ਕਿਊਟੈਂਸ ਦੇਖ ਕੇ ਹਰ ਕੋਈ ਹੈਰਾਨ ਹੈ।
ਰਣਬੀਰ ਜੇਹ ਅਲੀ ਖਾਨ ਦੀ ਗਰੈਂਡ ਬਰਥਡੇ ਪਾਰਟੀ ‘ਚ ਰਾਹਾ ਨਾਲ ਹੀ ਪਹੁੰਚੇ ਸਨ। ਜਦੋਂ ਕਿ ਰਾਹਾ ਦੀ ਮਾਂ ਦਿਖਾਈ ਨਹੀਂ ਦਿੱਤੀ।ਤੁਹਾਨੂੰ ਦੱਸ ਦੇਈਏ ਕਿ ਕ੍ਰਿਸਮਸ ‘ਤੇ ਪਹਿਲੀ ਵਾਰ ਰਣਬੀਰ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਰਾਹਾ ਦੀ ਝਲਕ ਦਿਖਾਈ। ਉਸ ਸਮੇਂ ਵੀ ਉਹ ਆਪਣੇ ਪਿਤਾ ਦੀ ਗੋਦ ਵਿੱਚ ਨਜ਼ਰ ਆਈ ਸੀ। ਇਸ ਜਨਮਦਿਨ ਪਾਰਟੀ ‘ਚ ਰਾਹਾ ਅਤੇ ਰਣਬੀਰ ਤੋਂ ਇਲਾਵਾ ਨੇਹਾ ਧੂਪੀਆ, ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਸਮੇਤ ਕਈ ਵੱਡੇ ਸਿਤਾਰੇ ਸ਼ਾਮਲ ਹੋਏ।
Previous articleਇਮਰਾਨ ਹਾਸ਼ਮੀ ਨੇ ਪਤਨੀ ਕਾਰਨ ਫਿਲਮਾਂ ‘ਚ ਛੱਡਿਆ ਕਿਸਿੰਗ ਸੀਨ
Next articleਰਕੁਲ ਪ੍ਰੀਤ ਸਿੰਘ ਨੇ ਡ੍ਰੀਮ ਵੈਡਿੰਗ ਲਈ ਇਸ ਡਿਜ਼ਾਈਨਰ ਦਾ ਚੁਣਿਆ ਲਹਿੰਗਾ

LEAVE A REPLY

Please enter your comment!
Please enter your name here