Home Desh ਪਠਾਨਕੋਟ ਦੇ ਇਸ ਪਿੰਡ ‘ਚ ਫੌਜ ਦੀ ਵਰਦੀ ‘ਚ ਨਜ਼ਰ ਆਏ ਚਾਰ...

ਪਠਾਨਕੋਟ ਦੇ ਇਸ ਪਿੰਡ ‘ਚ ਫੌਜ ਦੀ ਵਰਦੀ ‘ਚ ਨਜ਼ਰ ਆਏ ਚਾਰ ਸ਼ੱਕੀ, ਪੰਜਾਬ ਪੁਲਿਸ ਨੇ ਸ਼ੁਰੂ ਕੀਤਾ ਸਰਚ ਆਪਰੇਸ਼ਨ

64
0

ਜੰਮੂ ‘ਚ ਅੱਤਵਾਦੀ ਘਟਨਾਵਾਂ ਤੋਂ ਬਾਅਦ ਪੰਜਾਬ ‘ਚ ਵੀ ਜਵਾਨ ਅਲਰਟ ‘ਤੇ ਹਨ।

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਦੇ ਪਿੰਡ ਪਡਿਆ ਲਾਹੜੀ ਨੇੜੇ ਚੱਕਮਾਧੋ ਸਿੰਘ ਵਿੱਚ ਚਾਰ ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ।

ਪਿੰਡ ਗੰਦਲਾ ਲਾਹੜੀ ਦੇ ਕਿਸਾਨ ਰੂਪ ਲਾਲ ਨੇ ਦੱਸਿਆ ਕਿ ਉਸ ਦੀ ਜ਼ਮੀਨ ਚੱਕਾ ਮਾਧੋ ਸਿੰਘ ਵਿੱਚ ਪੈਂਦੀ ਹੈ। ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਇੱਕ ਕਿਸਾਨ ਆਪਣੀ ਝੋਨੇ ਦੀ ਫਸਲ ਨੂੰ ਪਾਣੀ ਲਗਾ ਰਿਹਾ ਸੀ।

Previous articlePunjab News: ਫ਼ਾਜ਼ਿਲਕਾ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਕਤਲ ਮਾਮਲੇ ‘ਚ ਚਾਰ ਲੋਕਾਂ ਖਿਲਾਫ਼ ਮਾਮਲਾ ਦਰਜ, ਇਕ ਗ੍ਰਿਫ਼ਤਾਰ
Next articleEntertainment: ਛੋਟੀਆਂ ਫਿਲਮਾਂ ਦਾ ਵੱਡਾ ਕਲਾਕਾਰ ਕਮਲ ਰਾਜਪਾਲ

LEAVE A REPLY

Please enter your comment!
Please enter your name here