Home Desh Budget 2024: ਸੋਨਾ-ਚਾਂਦੀ ਤੇ ਮੋਬਾਈਲ ਫੋਨ ਹੋਣਗੇ ਸਸਤੇ, ਬਜਟ ‘ਚ ਵੱਡਾ ਐਲਾਨ Deshlatest NewsPanjabRajniti Budget 2024: ਸੋਨਾ-ਚਾਂਦੀ ਤੇ ਮੋਬਾਈਲ ਫੋਨ ਹੋਣਗੇ ਸਸਤੇ, ਬਜਟ ‘ਚ ਵੱਡਾ ਐਲਾਨ By admin - July 23, 2024 153 0 FacebookTwitterPinterestWhatsApp ਕੇਂਦਰ ਸਰਕਾਰ ਨੇ ਕੈਂਸਰ ਦੀਆਂ ਤਿੰਨ ਦਵਾਈਆਂ ‘ਤੇ ਕਸਟਮ ਡਿਊਟੀ ਘਟਾਈ ਹੈ। ਇਸ ਨਾਲ ਇਹ ਦਵਾਈਆਂ ਸਸਤੀਆਂ ਹੋਣਗੀਆਂ। ਇਸ ਦੇ ਨਾਲ ਹੀ ਸੋਨੇ ਤੇ ਚਾਂਦੀ ‘ਤੇ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ। ਅਜਿਹੇ ‘ਚ ਇਹ ਸਸਤੇ ਵੀ ਹੋਣਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ‘ਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕੁਝ ਚੀਜਾਂ ਉਪਰ ਜੀਐਸਟੀ ਘਟਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਮੋਬਾਈਲ ਫੋਨ ਤੇ ਚਾਰਜਰ ਸਸਤੇ ਹੋਣਗੇ। ਇਸ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਤੇ ਐਕਸਰੇ ਮਸ਼ੀਨਾਂ ਸਸਤੀਆਂ ਹੋਣਗੀਆਂ। ਕੇਂਦਰ ਸਰਕਾਰ ਨੇ ਕੈਂਸਰ ਦੀਆਂ ਤਿੰਨ ਦਵਾਈਆਂ ‘ਤੇ ਕਸਟਮ ਡਿਊਟੀ ਘਟਾਈ ਹੈ। ਇਸ ਨਾਲ ਇਹ ਦਵਾਈਆਂ ਸਸਤੀਆਂ ਹੋਣਗੀਆਂ। ਇਸ ਦੇ ਨਾਲ ਹੀ ਸੋਨੇ ਤੇ ਚਾਂਦੀ ‘ਤੇ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ। ਅਜਿਹੇ ‘ਚ ਇਹ ਸਸਤੇ ਵੀ ਹੋਣਗੇ।