Home Desh ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੁਖਨਾ ਅਬਲੂ ‘ਚ ਸਥਿਤੀ ਤਣਾਅਪੂਰਨ, ਵੋਟਾਂ ਦੀ...

ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੁਖਨਾ ਅਬਲੂ ‘ਚ ਸਥਿਤੀ ਤਣਾਅਪੂਰਨ, ਵੋਟਾਂ ਦੀ ਗਿਣਤੀ ‘ਚ ਹੇਰਫੇਰ ਦਾ ਦੋਸ਼

30
0

ਹਾਲੇ ਤੱਕ ਨਤੀਜਾ ਨਹੀਂ ਐਲਾਨਿਆਂ ਗਿਆ। ਉਧਰ ਚੋਣ ਲੜ ਰਹੇ ਤਿੰਨਾਂ ਧਿਰਾਂ ਨੇ ਮਤਦਾਨ ਕੇਂਦਰ ਦੇ ਬਾਹਰ ਧਰਨਾ ਲਾ ਦਿੱਤਾ ਹੈ। 

ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਸੁਖਨਾ ‘ਚ ਵੋਟਾਂ ਦੀ ਗਿਣਤੀ ਵਿੱਚ ਹੇਰਾ-ਫੇਰੀ ਕਰਨ ਦੇ ਦੋਸ਼ ਲਾਉਂਦਿਆਂ ਹੋਇਆਂ ਦੋ ਧਿਰਾਂ ਦੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪ੍ਰਸ਼ਾਸਨ ਨੇ ਇੱਕ ਵਾਰ ਵੋਟਾਂ ਦੀ ਗਿਣਤੀ ਰੋਕ ਦਿੱਤੀ ਹੈ। ਹਾਲੇ ਤੱਕ ਨਤੀਜਾ ਨਹੀਂ ਐਲਾਨਿਆਂ ਗਿਆ। ਉਧਰ ਚੋਣ ਲੜ ਰਹੇ ਤਿੰਨਾਂ ਧਿਰਾਂ ਨੇ ਮਤਦਾਨ ਕੇਂਦਰ ਦੇ ਬਾਹਰ ਧਰਨਾ ਲਾ ਦਿੱਤਾ ਹੈ। ਧਰਨਾਕਾਰੀ ਪ੍ਰਸ਼ਾਸਨ ਉੱਤੇ ਸਰਕਾਰ ਦੇ ਦਬਾਅ ਅੰਦਰ ਨਤੀਜਾ ਐਲਾਨ ਨਾ ਕਰਨ ਦਾ ਦੋਸ਼ ਲਾ ਰਹੇ ਹਨ। ਉਧਰ ਆਮ ਆਦਮੀ ਪਾਰਟੀ ਦੇ ਸਮਰਥਕ ਆਪਣੀ ਜਿੱਤ ਦੱਸ ਰਹੇ ਹਨ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਨਾਲ ਤਣਾਅਪੂਰਨ ਬਣੀ ਹੋਈ ਹੈ।

 

Previous articleਸਲਮਾਨ ਦੇ ਪਿੱਛੇ ਲਾਰੈਂਸ! ਵਾਇਰਲ ਵੀਡੀਓ ‘ਚ ਬਿਸ਼ਨੋਈ ਭਾਈਚਾਰੇ ਦੀ ਤਾਰੀਫ ਕਰਦੇ ਨਜ਼ਰ ਆ ਰਹੇ Vivek Oberoi
Next articleਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਮਨਜ਼ੂਰ, ਕੱਲ੍ਹ ਖੁਦ ਹੀ ਛੱਡ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ

LEAVE A REPLY

Please enter your comment!
Please enter your name here