Home latest News Jalandhar’ਚ ਝੋਨੇ ਦੀਆਂ ਬੋਰੀਆਂ ਨਾਲ ਭਰਿਆ Overload Truck ਕਾਰ ‘ਤੇ ਡਿੱਗਿਆ

Jalandhar’ਚ ਝੋਨੇ ਦੀਆਂ ਬੋਰੀਆਂ ਨਾਲ ਭਰਿਆ Overload Truck ਕਾਰ ‘ਤੇ ਡਿੱਗਿਆ

203
0

Truck ‘ਚ ਝੋਨੇ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ ਜੋ Amritsar ਤੋਂ ਆ ਰਿਹਾ ਸੀ। 

Amritsar-ਲੁਧਿਆਣਾ National Highway’ਤੇ Jalandhar ਦੇ ਲੰਮਾ ਪਿੰਡ ਨੇੜੇ ਇਕ Overload Truck ਕਾਰ ‘ਤੇ ਪਲਟ ਗਿਆ। ਜਾਣਕਾਰੀ ਅਨੁਸਾਰ ਹਾਦਸੇ ‘ਚ ਦੋ ਤੋਂ ਤਿੰਨ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਇਕ ਬੱਚੇ ਨੂੰ ਬਚਾਅ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ‘ਚ ਝੋਨੇ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ ਜੋ Amritsar ਤੋਂ ਆ ਰਿਹਾ ਸੀ। ਲੰਮਾ ਪਿੰਡ ਨੇੜੇ ਟਰੱਕ ਨੇ ਪਹਿਲਾਂ ਇਕ ਕਾਰ ਨੂੰ ਟੱਕਰ ਮਾਰੀ ਤੇ ਉਸ ਤੋਂ ਬਾਅਦ ਦੂਸਰੀ ਕਾਰ ‘ਤੇ ਪਲਟ ਗਿਆ।

Previous articleDelhi ‘ਚ Congress ਨੂੰ ਲੱਗਿਆ ਵੱਡਾ ਝਟਕਾ, AAP ‘ਚ ਸ਼ਾਮਲ ਹੋਏ Sumesh Shoukin
Next articleAustralia ‘ਚ ਲਾਈਵ ਸ਼ੋਅ ਦੌਰਾਨ Punjabi Singer ‘ਤੇ ਹਮਲਾ, ਇਕ ਪ੍ਰਸ਼ੰਸਕ ਨੇ ਸਟੇਜ ‘ਤੇ ਚੜ੍ਹ ਕੇ ਫੜਿਆ ਗਲ਼ਾ

LEAVE A REPLY

Please enter your comment!
Please enter your name here