Home latest News Jalandhar’ਚ ਝੋਨੇ ਦੀਆਂ ਬੋਰੀਆਂ ਨਾਲ ਭਰਿਆ Overload Truck ਕਾਰ ‘ਤੇ ਡਿੱਗਿਆ latest News Jalandhar’ਚ ਝੋਨੇ ਦੀਆਂ ਬੋਰੀਆਂ ਨਾਲ ਭਰਿਆ Overload Truck ਕਾਰ ‘ਤੇ ਡਿੱਗਿਆ By admin - November 18, 2024 245 0 FacebookTwitterPinterestWhatsApp Truck ‘ਚ ਝੋਨੇ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ ਜੋ Amritsar ਤੋਂ ਆ ਰਿਹਾ ਸੀ। Amritsar-ਲੁਧਿਆਣਾ National Highway’ਤੇ Jalandhar ਦੇ ਲੰਮਾ ਪਿੰਡ ਨੇੜੇ ਇਕ Overload Truck ਕਾਰ ‘ਤੇ ਪਲਟ ਗਿਆ। ਜਾਣਕਾਰੀ ਅਨੁਸਾਰ ਹਾਦਸੇ ‘ਚ ਦੋ ਤੋਂ ਤਿੰਨ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਇਕ ਬੱਚੇ ਨੂੰ ਬਚਾਅ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ‘ਚ ਝੋਨੇ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ ਜੋ Amritsar ਤੋਂ ਆ ਰਿਹਾ ਸੀ। ਲੰਮਾ ਪਿੰਡ ਨੇੜੇ ਟਰੱਕ ਨੇ ਪਹਿਲਾਂ ਇਕ ਕਾਰ ਨੂੰ ਟੱਕਰ ਮਾਰੀ ਤੇ ਉਸ ਤੋਂ ਬਾਅਦ ਦੂਸਰੀ ਕਾਰ ‘ਤੇ ਪਲਟ ਗਿਆ।