Home Crime Majitha ਜਹਿਰੀਲੀ ਸ਼ਰਾਬ ਕਾਂਡ ‘ਚ ਦਿੱਲੀ ਤੋਂ ਪਿਓ-ਪੁੱਤ ਗ੍ਰਿਫ਼ਤਾਰ, ਵਟਸਐਪ ਚੈਟ...

Majitha ਜਹਿਰੀਲੀ ਸ਼ਰਾਬ ਕਾਂਡ ‘ਚ ਦਿੱਲੀ ਤੋਂ ਪਿਓ-ਪੁੱਤ ਗ੍ਰਿਫ਼ਤਾਰ, ਵਟਸਐਪ ਚੈਟ ਤੋਂ ਵੱਡੇ ਖੁਲਾਸੇ; 23 ਲੋਕਾਂ ਦੀ ਮੌਤ

73
0

ਅੰਮ੍ਰਿਤਸਰ ਦੇ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਸ਼ਰਾਬ ਪੀਣ ਕਾਰਨ 23 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 10 ਹਸਪਤਾਲ ਵਿੱਚ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਇਹ ਮੌਤਾਂ ਮਜੀਠਾ ਦੇ ਸੱਤ ਪਿੰਡਾਂ ਮਰਾੜੀ ਕਲਾਂ, ਪਤਾਲਪੁਰੀ, ਥਰੀਏਵਾਲ, ਭੰਗਾਲੀ ਕਲਾਂ, ਤਲਵੰਡੀ ਖੁੰਮਣ, ਕਰਨਾਲਾ ਅਤੇ ਭੰਗਵਾਂ ਵਿੱਚ ਹੋਈਆਂ ਹਨ। ਪਰ, ਇਨ੍ਹਾਂ ਸਾਰੇ ਪਿੰਡਾਂ ਦੀ ਮੌਤ ਪਿੱਛੇ ਸਿਰਫ਼ ਇੱਕ ਹੀ ਪਿੰਡ ਹੈ ਅਤੇ ਉਹ ਹੈ ਥਰੀਏਵਾਲ।

ਦਿੱਲੀ ਤੋਂ 2 ਮੁਲਜ਼ਮ ਗ੍ਰਿਫ਼ਤਾਰ

ਮਜੀਠਾ ਜਹਿਰੀਲੀ ਸ਼ਰਾਬ ਮਾਮਲੇ ਵਿੱਚ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਦਿੱਤੀ ਹੈ।
Previous articleਝੋਨੇ ਦੀ ਸਿੱਧੀ ਬਿਜਾਈ ਹੋਈ ਸ਼ੁਰੂ, ਅੱਜ ਤੋਂ ਕਿਸਾਨ ਬੀਜ ਸਕਣਗੇ ਝੋਨਾ, ਸਰਕਾਰ ਨੇ ਰੱਖਿਆ 5 ਲੱਖ ਏਕੜ ਦਾ ਟੀਚਾ
Next articleIndia ਦੀ ਤਾਕਤ ਨੂੰ ਮੰਨਿਆ ਵਿਦੇਸ਼ੀ ਮੀਡੀਆ, Washington Post ਨੇ ਲਿਖਿਆ- ਪਾਕਿਸਤਾਨ ਦੇ 6 ਹਵਾਈ ਅੱਡਿਆਂ ਨੂੰ ਪਹੁੰਚਿਆ ਨੁਕਸਾਨ

LEAVE A REPLY

Please enter your comment!
Please enter your name here