Home Desh ਝੋਨਾ ਦੀ ਲੁਆਈ ਲਈ ਸਡਿਊਲ ਜਾਰੀ, ਜਾਣੋ ਤੁਹਾਡੇ ਜ਼ਿਲ੍ਹੇ ਵਿੱਚ ਕਦੋ ਲਗਾਇਆ... Deshlatest NewsPanjabRajniti ਝੋਨਾ ਦੀ ਲੁਆਈ ਲਈ ਸਡਿਊਲ ਜਾਰੀ, ਜਾਣੋ ਤੁਹਾਡੇ ਜ਼ਿਲ੍ਹੇ ਵਿੱਚ ਕਦੋ ਲਗਾਇਆ ਜਾਵੇਗਾ ਝੋਨਾ By admin - May 19, 2025 95 0 FacebookTwitterPinterestWhatsApp ਪੰਜਾਬ ਸਰਕਾਰ ਨੇ ਝੋਨੇ ਦੀ ਲੁਆਈ ਲਈ ਸਡਿਊਲ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਝੋਨੇ ਦੀ ਲੁਆਈ ਲਈ ਸਡਿਊਲ ਜਾਰੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਿੱਤੀ। ਉਹਨਾਂ ਕਿਹਾ ਕਿ ਸੂਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਪਹਿਲਾ ਤੋਂ ਹੀ ਚੱਲ ਰਹੀ ਹੈ ਅਤੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਹਰਭਜਨ ਸਿੰਘ ਈਟੀਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਲਈ ਪੰਜਾਬ ਨੂੰ 3 ਜ਼ੋਨਾਂ ਵਿੱਚ ਵੰਡ਼ਿਆ ਗਿਆ ਹੈ। ਪਹਿਲਾ ਜ਼ੋਨ (1 ਜੂਨ ਤੋਂ ਹੋਵੇਗੀ ਲੁਆਈ) ਫਾਜ਼ਿਲਕਾ ਫਿਰੋਜ਼ਪੁਰ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਦੂਜਾ ਜ਼ੋਨ (5 ਜੂਨ ਤੋਂ) ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਰੂਪਨਗਰ ਮੋਹਾਲੀ ਤਰਨਤਾਰਨ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਤੀਜਾ ਜ਼ੋਨ (9 ਜੂਨ ਤੋਂ) ਲੁਧਿਆਣਾ ਮੋਗਾ ਮਲੇਰਕੋਟਲਾ ਜਲੰਧਰ ਨਵਾਂਸ਼ਹਿਰ ਬਰਨਾਲਾ ਸੰਗਰੂਰ ਪਟਿਆਲਾ ਮਾਨਸਾ ਕਪੂਰਥਲਾ