Home Desh ਰਣਬੀਰ ਕਪੂਰ ਦੀ ‘ਰਾਮਾਇਣ’ ‘ਚ ਅਮਿਤਾਭ ਬੱਚਨ ਦੀ ਐਂਟਰੀ

ਰਣਬੀਰ ਕਪੂਰ ਦੀ ‘ਰਾਮਾਇਣ’ ‘ਚ ਅਮਿਤਾਭ ਬੱਚਨ ਦੀ ਐਂਟਰੀ

83
0

Ramayana: ਨਿਤੇਸ਼ ਤਿਵਾਰੀ ਆਪਣੇ ਡਰੀਮ ਪ੍ਰੋਜੈਕਟ ਰਾਮਾਇਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਨਿਰਦੇਸ਼ਕ ਆਪਣੀ ਫਿਲਮ ‘ਚ ਸਭ ਤੋਂ ਵੱਡੀ ਸਟਾਰ ਕਾਸਟ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿੱਥੇ ਉਨ੍ਹਾਂ ਨੇ ਭਗਵਾਨ ਰਾਮ ਦੇ ਰੋਲ ਲਈ ਰਣਬੀਰ ਕਪੂਰ ਅਤੇ ਮਾਤਾ ਸੀਤਾ ਦੇ ਰੋਲ ਲਈ ਸਾਈ ਪੱਲਵੀ ਨੂੰ ਕਾਸਟ ਕੀਤਾ ਸੀ, ਉੱਥੇ ਹੀ ਹੁਣ ਖਬਰਾਂ ਆ ਰਹੀਆਂ ਹਨ ਕਿ ਅਮਿਤਾਭ ਬੱਚਨ ਵੀ ਇਸ ਫਿਲਮ ਦਾ ਹਿੱਸਾ ਬਣ ਗਏ ਹਨ।

ਜ਼ੂਮ ਐਂਟਰਟੇਨਮੈਂਟ ਦੀ ਰਿਪੋਰਟ ਮੁਤਾਬਕ ਅਮਿਤਾਭ ਬੱਚਨ ਨਿਤੀਸ਼ ਤਿਵਾਰੀ ਦੀ ਰਾਮਾਇਣ ‘ਚ ਰਾਜਾ ਦਸ਼ਰਥ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।

Previous articleਕਤਰ ਦੇ ਪ੍ਰਧਾਨ ਮੰਤਰੀ ਨੇ ਸ਼ਾਹਰੁਖ ਖਾਨ ਦਾ ਕੀਤਾ ਸ਼ਾਨਦਾਰ ਸਵਾਗਤ
Next articleਭਾਨਾ ਸਿੱਧੂ ਨਾਲ ਜੇਲ੍ਹ ‘ਚ ਹੋਇਆ ਤਸ਼ੱਦਦ, ਨੰਗਾ ਕਰਕੇ ਬਣਾਈ ਵੀਡੀਓ, ਬਰਫ਼ ‘ਤੇ ਲੰਮਾ ਪਾਇਆ ਹੋਰ ਪੜ੍ਹੋ ਕੀ ਕੀ ਕੀਤਾ

LEAVE A REPLY

Please enter your comment!
Please enter your name here