Home Desh Vinesh Phogat ਨੂੰ LPU ਦੇਵੇਗੀ 25 ਲੱਖ ਦਾ ਨਕਦ ਇਨਾਮ, ਯੂਨੀਵਰਸਿਟੀ ਚਾਂਸਲਰ...

Vinesh Phogat ਨੂੰ LPU ਦੇਵੇਗੀ 25 ਲੱਖ ਦਾ ਨਕਦ ਇਨਾਮ, ਯੂਨੀਵਰਸਿਟੀ ਚਾਂਸਲਰ Dr. Ashok Mittal ਨੇ ਕੀਤਾ ਐਲਾਨ

173
0

ਉਨ੍ਹਾਂ ਦੇ ਸਮਰਪਣ ਅਤੇ ਹੁਨਰ ਨੂੰ ਮਾਨਤਾ ਦੇ ਹੱਕਦਾਰ ਹਨ। ਉਹ 25 ਲੱਖ ਦੀ ਇਨਾਮੀ ਰਾਸ਼ੀ ਦੀ ਪੇਸ਼ਕਸ਼ ਕਰਕੇ ਮਾਣ ਮਹਿਸੂਸ ਕਰ ਰਹੇ ਹਨ।

 ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਨੇ ਆਪਣੀ ਵਿਦਿਆਰਥਣ ਵਿਨੇਸ਼ ਫੋਗਾਟ(Vinesh Phogat) ਲਈ 25 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਰਾਜ ਸਭਾ ਮੈਂਬਰ ਅਤੇ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਕਿਹਾ ਕਿ ਵਿਨੇਸ਼ ਅਜੇ ਵੀ ਤਗਮਾ ਜੇਤੂ ਹੈ | ਉਨ੍ਹਾਂ ਦੇ ਸਮਰਪਣ ਅਤੇ ਹੁਨਰ ਨੂੰ ਮਾਨਤਾ ਦੇ ਹੱਕਦਾਰ ਹਨ। ਉਹ 25 ਲੱਖ ਦੀ ਇਨਾਮੀ ਰਾਸ਼ੀ ਦੀ ਪੇਸ਼ਕਸ਼ ਕਰਕੇ ਮਾਣ ਮਹਿਸੂਸ ਕਰ ਰਹੇ ਹਨ।

 

Previous articlePunjab ’ਚ Monsoon ਨਾਕਾਮ ਹੋਣ ਦੇ ਕੰਢੇ ’ਤੇ, ਚਾਰ ਜ਼ਿਲ੍ਹਿਆਂ ’ਚ ਲਗਪਗ 60 ਫ਼ੀਸਦੀ ਹੋਈ ਘੱਟ ਬਾਰਿਸ਼
Next articleਸਿਰਫ 45 ਮਿੰਟ ਮਿਲੇ, ਬੰਗਲਾਦੇਸ਼ ਤੋਂ ਵਾਧੂ ਕੱਪੜੇ ਵੀ ਨਹੀਂ ਲਿਆ ਸਕੀ ਸ਼ੇਖ ਹਸੀਨਾ; ਗਾਜ਼ੀਆਬਾਦ ‘ਚ ਭੈਣ ਨਾਲ ਕੀਤੀ ਖਰੀਦਦਾਰੀ

LEAVE A REPLY

Please enter your comment!
Please enter your name here