Home Desh ਲਾਈਵ ਕੰਸਰਟ ਦੌਰਾਨ ਪੰਜਾਬੀ ਗਾਇਕ Karan Aujhla ‘ਤੇ ਸੁੱਟੀ ਜੁੱਤੀ, ਗੁੱਸੇ ‘ਚ...

ਲਾਈਵ ਕੰਸਰਟ ਦੌਰਾਨ ਪੰਜਾਬੀ ਗਾਇਕ Karan Aujhla ‘ਤੇ ਸੁੱਟੀ ਜੁੱਤੀ, ਗੁੱਸੇ ‘ਚ ਆਏ ਗਾਇਕ ਨੇ ਇਸ ਤਰ੍ਹਾ ਦਿੱਤਾ ਜਵਾਬ

308
0

ਇਸ ਤੋਂ ਬਾਅਦ ਗਾਇਕ ਆਪਣਾ ਗੁੱਸਾ ਗੁਆ ਬੈਠਾ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ ‘ਤੇ ਆਉਣ ਤੇ ਉਸ ਨਾਲ ਗੱਲ ਕਰਨ ਲਈ ਕਿਹਾ।

ਪੰਜਾਬੀ ਗਾਇਕ ਕਰਨ ਔਜਲਾ (karan aujla) ਨੇ ਫਿਲਮ ‘ਬੈਡ ਨਿਊਜ਼’ (bad news) ਦੇ ਗੀਤ ‘ਤੌਬਾ ਤੌਬਾ’ (tauba tauba) ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ। ਹਾਲ ਹੀ ‘ਚ ਇਕ ਕੰਸਰਟ (london concert) ਦੌਰਾਨ ਲਾਈਵ ਪਰਫਾਰਮੈਂਸ ਦੌਰਾਨ ਐਕਟਰ ‘ਤੇ ਜੁੱਤੀ ਸੁੱਟੀ ਗਈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਕੰਸਰਟ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ।

ਨਾਰਾਜ਼ ਹੋਏ ਕਰਨ ਔਜਲਾ

ਇਸ ਤੋਂ ਬਾਅਦ ਗਾਇਕ ਆਪਣਾ ਗੁੱਸਾ ਗੁਆ ਬੈਠਾ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ ‘ਤੇ ਆਉਣ ਤੇ ਉਸ ਨਾਲ ਗੱਲ ਕਰਨ ਲਈ ਕਿਹਾ। ਗਾਇਕ ਨੇ ਕਿਹਾ ਕਿ ਮੈਂ ਇੰਨਾ ਗੰਦਾ ਨਹੀਂ ਗਾ ਰਿਹਾ ਕਿ ਤੁਸੀਂ ਮੈਨੂੰ ਜੁੱਤੀ ਮਾਰ ਦਿਓ।
ਜੇ ਤੁਹਾਨੂੰ ਮੇਰੇ ਨਾਲ ਕੋਈ ਸਮੱਸਿਆ ਹੈ ਤਾਂ ਸਿੱਧੇ ਸਟੇਜ ‘ਤੇ ਆ ਕੇ ਮੇਰੇ ਨਾਲ ਗੱਲ ਕਰੋ। ਅੰਤ ਵਿੱਚ ਉਨ੍ਹਾਂ ਨੇ ਸ਼ਾਂਤ ਹੋ ਕੇ ਨੌਜਵਾਨਾਂ ਨੂੰ ਦੁਰਵਿਵਹਾਰ ਨਾ ਕਰਨ ਅਤੇ ਉਨ੍ਹਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।
Previous articleਸੈਂਸਰ ਬੋਰਡ ਨੇ Kangana Ranaut ਦੀ ਫਿਲਮ ’ਤੇ ਚਲਾਈ ਕੈਂਚੀ, ਇਨ੍ਹਾਂ ਬਦਲਾਅ ਨਾਲ ਹੋਵੇਗੀ ਰਿਲੀਜ਼
Next articleSports: 20 ਮਹੀਨਿਆਂ ਬਾਅਦ ਪੰਤ ਦੀ ਟੈਸਟ ਟੀਮ ‘ਚ ਵਾਪਸੀ, ਸ਼ਮੀ ਨੂੰ ਨਹੀਂ ਮਿਲੀ ਜਗ੍ਹਾ

LEAVE A REPLY

Please enter your comment!
Please enter your name here