Sunday, April 5, 2026
Home Authors Posts by admin

admin

6426 POSTS 0 COMMENTS

ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ!!

0
ਜਲੰਧਰ: ਪਹਾੜਾਂ 'ਚ ਬਰਫ਼ਬਾਰੀ ਨਾਲ ਸਮੁੱਚਾ ਉੱਤਰ ਭਾਰਤ ਸੀਤ ਲਹਿਰ ਦੀ ਲਪੇਟ 'ਚ ਆ ਚੁੱਕਾ ਹੈ। ਦੂਜੇ ਪਾਸੇ ਪੰਜਾਬ ਤੇ ਹਰਿਆਣਾ 'ਚ ਗਰਾਊਂਡ ਫ੍ਰਾਸਟ...

ਨਵੇਂ ਯੁੱਗ ਦੇ ਫ਼ਿਲਮੀ ਅਦਾਕਾਰ ਸਿਰਫ਼ ਅੰਗਰੇਜ਼ੀ ’ਚ ਲਿਖੇ ਡਾਇਲਾਗ ਪੜ੍ਹ...

0
ਮਸ਼ਹੂਰ ਗੀਤਕਾਰ-ਲੇਖਕ ਜਾਵੇਦ ਅਖਤਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਦੀ ਨਵੀਂ ਪੀੜ੍ਹੀ ਦੇ ਅਦਾਕਾਰਾਂ ਲਈ ਹਿੰਦੀ ਸੰਵਾਦ ਵੀ ਰੋਮਨ ਲਿਪੀ ਵਿਚ ਲਿਖਣੇ...

ਭਾਈਚਾਰਕ ਸਾਂਝ ਤੇ ਖ਼ੁਸ਼ੀਆਂ ਦਾ ਤਿਉਹਾਰ ਹੈ ਲੋਹੜੀ

0
ਪੰਜਾਬੀਆਂ ਵਲੋਂ ਮਨਾਏ ਜਾਣ ਵਾਲੇ ਤਿਉਹਾਰਾਂ ਵਿਚੋਂ ਬਹੁਤਿਆਂ ਦਾ ਸਬੰਧ ਇਤਿਹਾਸ ਤੇ ਮੌਸਮਾਂ ਨਾਲ ਹੈ। ਬਹੁਤ ਸਾਰੇ ਤਿਉਹਾਰਾਂ ਨੂੰ ਮਨਾਏ ਜਾਣ ਪਿੱਛੇ ਮਿਥਿਹਾਸਕ ਧਾਰਣਾਵਾਂ...

ਨਵੀਂ ਸਿਟ ਨੇ Bikram Majithia ਨੂੰ ਮੁੜ ਕੀਤਾ ਤਲਬ

0
ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਮੁੜ ਤੋਂ ਸੰਮਨ ਜਾਰੀ ਹੋਇਆ ਹੈ। ਐਨਡੀਪੀਐਸ ਐਕਟ ਤਹਿਤ ਮੁਹਾਲੀ ’ਚ ਦੋ ਸਾਲ ਪਹਿਲਾਂ ਦਰਜ ਕੀਤੇ ਗਏ ਕੇਸ ਦੀ...

ਰਾਮ ਮੰਦਰ ਬਾਰੇ ਦਿੱਤੇ ਸੰਦੇਸ਼ ‘ਚ ਭਾਵੁਕ ਹੋਏ PM ਮੋਦੀ

0
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੇ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਸ਼ੁੱਕਰਵਾਰ ਤੋਂ 11 ਦਿਨਾਂ ਦੀਆਂ ਵਿਸ਼ੇਸ਼...

ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ

0
ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ ਜ਼ਿਲ੍ਹਿਆਂ ਵਿਚ ਜ਼ਿਆਦਾਤਰ ਖਾਣੇ ਦੇ ਸੈਂਪਲ ਫੇਲ੍ਹ ਮਿਲੇ ਹਨ। ਪਿਛਲੇ ਸਾਲ ਪੰਜਾਬ ਦੇ ਫੂਡ ਸੇਫਟੀ ਵਿੰਗ ਵਲੋਂ ਖਾਣ-ਪੀਣ ਦੀਆਂ ਵਸਤਾਂ...

ਸਰਦੀਆਂ ‘ਚ ਅਸਥਮਾ ਦੇ ਮਰੀਜ਼ ਕਰ ਸਕਦੇ ਨੇ ਪਪੀਤੇ ਦਾ ਸੇਵਨ?

0
ਸਰਦੀ ਹੋਵੇ ਜਾਂ ਗਰਮੀ, ਹਰ ਮੌਸਮ 'ਚ ਪਪੀਤਾ ਮਿਲਦਾ ਹੈ। ਪਰ ਪਪੀਤਾ (Papaya) ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿੱਚ ਜ਼ਿਆਦਾ ਮਿਲਦਾ ਹੈ। ਸਰਦੀਆਂ ਵਿੱਚ ਪਪੀਤਾ...

ਸਰਦੀਆਂ ਵਿੱਚ ਊਨੀ ਜਾਂ ਗਰਮ ਕੱਪੜੇ ਪਾ ਕੇ ਸੌਣਾ ਖ਼ਤਰਨਾਕ!

0
ਉੱਤਰੀ ਭਾਰਤ ਦੇ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ। ਜਿਸ ਕਰਕੇ ਕੇ ਠੁਰ-ਠੁਰ ਕਰਨ ਦੇ ਲਈ ਮਜ਼ਬੂਰ ਹਨ। ਠੰਡ ਤੋਂ ਬਚਾਅ...

ਡਰਾਈਵਰ ਨੇ ਥਾਣੇਦਾਰ ‘ਤੇ ਚੜ੍ਹਾਈ ਕਾਰ

0
ਜਲੰਧਰ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਇੱਥੇ ਨਾਕੇ 'ਤੇ ਖੜ੍ਹੇ ਥਾਣੇਦਾਰ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰੀ ਹੈ। ਕਾਰ ਸਵਾਰ ਥਾਣੇਦਾਰ...

ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਖੁੱਲ੍ਹਣਗੇ ਮਰੀਜ਼ ਸੁਵਿਧਾ ਕੇਂਦਰ

0
ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ ਸੁਵਿਧਾ ਕੇਂਦਰ ਖੋਲ੍ਹੇ ਜਾਣਗੇ। ਇਹ ਖੁਲਾਸਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ। ਇਹ ਸੈਂਟਰ ਮਰੀਜ਼ਾਂ ਦੀ...
0FansLike
3,912FollowersFollow
0SubscribersSubscribe
- Advertisement -
Google search engine

EDITOR PICKS